By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸੀ.ਓ.ਪੀ.ਡੀ. ‘ਚ ਰੱਖੋ ਸਾਵਧਾਨੀਆਂ -ਡਾ. ਐੱਚ.ਜੇ. ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਸੀ.ਓ.ਪੀ.ਡੀ. ‘ਚ ਰੱਖੋ ਸਾਵਧਾਨੀਆਂ -ਡਾ. ਐੱਚ.ਜੇ. ਸਿੰਘ
ਹੈਲਥ ਲਾਈਨ

ਸੀ.ਓ.ਪੀ.ਡੀ. ‘ਚ ਰੱਖੋ ਸਾਵਧਾਨੀਆਂ -ਡਾ. ਐੱਚ.ਜੇ. ਸਿੰਘ

ckitadmin
Last updated: October 22, 2025 1:09 pm
ckitadmin
Published: September 22, 2012
Share
SHARE
ਲਿਖਤ ਨੂੰ ਇੱਥੇ ਸੁਣੋ

ਨਿਕ ਓਬਸਟ੍ਰਕਟਿਵ ਪਾਲਮੋਨਰੀ ਡਿਜੀਜ਼ (ਸੀ.ਓ.ਪੀ.ਡੀ.) ਫੇਫੜਿਆਂ ਦੀ ਇਕ ਗੰਭੀਰ ਬਿਮਾਰੀ ਹੈ। ਦੁਨੀਆਂ ਭਰ ‘ਚ ਵੱਖ-ਵੱਖ ਬਿਮਾਰੀਆਂ ਦੀ ਵਜ੍ਹਾ ਨਾਲ ਹੋਣ ਵਾਲੀਆਂ ਸਭ ਤੋਂ ਵੱਧ ਮੌਤਾਂ ‘ਚੋਂ ਇਹ ਡਿਜੀਜ਼ 6ਵੇਂ ਨੰਬਰ ‘ਤੇ ਆਉਂਦੀ । ਇਸ ਦਾ ਸਭ ਤੋਂ ਵੱਡਾ ਕਾਰਨ ਸਿਗਰਟਨੋਸ਼ੀ ਹੁੰਦਾ ਹੈ। ਇਸ ‘ਚ ਸਾਹ ਦੀਆਂ ਨਾਲੀਆਂ ਸੁੰਗੜ ਜਾਂਦੀਆਂ ਹਨ ਅਤੇ ਉਨ੍ਹਾਂ ‘ਚ ਸੋਜ ਆ ਜਾਂਦੀ ਹੈ। ਇਹ ਸੋਜ ਲਗਾਤਾਰ ਵੱਧਦੀ ਰਹਿੰਦੀ ਹੈ, ਜਿਸ ਨਾਲ ਅੱਗੇ ਜਾ ਕੇ ਫੇਫੜੇ ਛਲਨੀ ਹੋ ਜਾਂਦੇ ਹਨ। ਇਹ ਬਿਮਾਰੀ ਸਾਹ ‘ਚ ਰੁਕਾਵਟ ਨਾਲ ਸ਼ੁਰੂ ਹੁੰਦੀ ਹੈ ਅਤੇ ਹੌਲੀ-ਹੌਲੀ ਸਾਹ ਲੈਣ ‘ਚ ਮੁਸ਼ਕਲ ਹੋਣ ਲੱਗਦੀ ਹੈ।

ਸ਼ੁਰੂ-ਸ਼ੁਰੂ ‘ਚ ਥਕਾਵਟ, ਘਬਰਾਹਟ ਅਤੇ ਪੇਸ਼ਾਬ ‘ਚ ਸਮੱਸਿਆ ਹੋਣ ਲੱਗਦੀ ਹੈ। ਉਸ ਤੋਂ ਬਾਅਦ ਇਹ ਪੂਰੇ ਸਰੀਰ ਨੂੰ ਵੀ ਪ੍ਰਭਾਵਿਤ ਕਰ ਦਿੰਦੀ ਹੈ। 40 ਸਾਲ ਦੀ ਉਮਰ ਦੇ ਲਾਗੇ ਇਹ ਬਿਮਾਰੀ ਆਪਣਾ ਅਸਰ ਦਿਖਾਉਣ ਲੱਗਦੀ ਹੈ ਪਰ ਅੱਜ-ਕੱਲ੍ਹ ਇਹ ਛੋਟੀ ਉਮਰ ਦੇ ਲੋਕਾਂ ‘ਚ ਵੀ ਆਮ ਹੋ ਰਹੀ ਹੈ। ਲੰਗਜ਼ ਦੀ ਫੰਕਸ਼ਨਿੰਗ ਦੇ ਟੈਸਟ ਤੋਂ ਇਸ ਬਿਮਾਰੀ ਦੇ ਬਾਰੇ ‘ਚ ਪਤਾ ਲੱਗਦਾ ਹੈ।

ਬਹੁਤ ਲੋਕ ਇਸਨੂੰ ਦਮਾ ਹੀ ਸਮਝ ਲੈਂਦੇ ਹਨ, ਜਿਹੜੀ ਕਿ ਇਕ ਬਹੁਤ ਵੱਡੀ ਭੁੱਲ ਹੁੰਦੀ ਹੈ ਕਿਉਂਕਿ ਇਸਦਾ ਇਲਾਜ ਦਮੇ ਨਾਲੋਂ ਵੱਖਰਾ ਹੁੰਦਾ ਹੈ। ਜੇ ਸ਼ੁਰੂ ਵਿਚ ਇਸ ਬਿਮਾਰੀ ਬਾਰੇ ਪਤਾ ਲੱਗ ਜਾਵੇ ਤਾਂ ਇਸਨੂੰ ਕਾਬੂ ‘ਚ ਕੀਤਾ ਜਾ ਸਕਦਾ ਹੈ ਨਹੀਂ ਤਾਂ ਸਮੱਸਿਆ ਬਹੁਤ ਜ਼ਿਆਦਾ ਵੱਧ ਸਕਦੀ ਹੈ। ਸੀ.ਓ.ਪੀ.ਡੀ. ਦੇ ਇਲਾਜ ‘ਚ ਰਿਸਕ ਫੈਕਟਰਾਂ ਰੋਕਣਾ ਅਹਿਮ ਹੁੰਦਾ ਹੈ। ਰਿਸਕ ਫੈਕਟਰ ਜਿਵੇਂ ਸਿਗਰਟਨੋਸ਼ੀ, ਚੁੱਲ੍ਹੇ ਦਾ ਧੂੰਆਂ, ਘੱਟਾ ਅਤੇ ਪ੍ਰਦੂਸ਼ਣ ਆਦਿ ਤੋਂ ਬਚਣਾ ਜ਼ਰੂਰੀ ਹੈ।

ਸਾਵਧਾਨੀਆਂ
– ਸਿਗਰਟਨੋਸ਼ੀ ਤੁਰੰਤ ਛੱਡ ਦਿਓ।
– ਜੇ ਤੁਹਾਡੇ ਘਰ ‘ਚ ਪੈਸਟ ਕੰਟਰੋਲ ਜਾਂ ਰੰਗ ਦਾ ਕੰਮ ਹੋ ਰਿਹਾ ਹੈ, ਤਾਂ ਇਸ ਤੋਂ ਦੂਰ ਰਹੋ।
– ਜ਼ਿਆਦਾ ਪ੍ਰਦੂਸ਼ਣ ‘ਚ ਬਾਹਰ ਨਾ ਨਿਕਲੋ।
– ਕਿਚਨ ‘ਚ ਉ¥ਠਣ ਵਾਲੇ ਧੂੰਏਂ ਅਤੇ ਮਸਾਲਿਆਂ ਦੀ ਮਹਿਕ
ਤੋਂ ਦੂਰ ਰਹੋ। ਬੱਤੀ ਵਾਲੇ ਕੈਰੋਸੀਨ ਦੇ ਸਟੋਵ ਦਾ ਇਸਤੇਮਾਲ ਨਾ ਕਰੋ।
– ਪੌਸ਼ਟਿਕ ਖਾਣਾ ਖਾਓ। ਖਾਣੇ ‘ਚ ਫਲ ਅਤੇ ਸਬਜ਼ੀਆਂ ਦੇ ਨਾਲ ਪ੍ਰੋਟੀਨ ਦੀ ਮਾਤਰਾ ਵਧਾਓ।
– ਜੇ ਖਾਣਾ ਖਾਂਦੇ ਸਮੇਂ ਸਮੇਂ ਸਾਹ ਫੁੱਲਣ ਲੱਗੇ ਤਾਂ ਹੌਲੀ ਖਾਓ।
– ਵਜ਼ਨ ਜ਼ਿਆਦਾ ਹੈ ਤਾਂ ਉਸਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ।
– ਸਾਹ ਵਾਲੀਆਂ ਕਸਰਤਾਂ ਕਰੋ। ਖਾਸ ਤੌਰ ‘ਤੇ ਸਿੱਧੇ ਬੈਠ ਕੇ ਨੱਕ ਤੋਂ ਸਾਹ ਖਿੱਚ ਕੇ ਮੂੰਹ ਤੋਂ ਸੀਟੀ ਵਜਾਉŽਦੇ ੋਏ ਹੌਲੀ-ਹੌਲੀ ਸਾਹ ਛੱਡੋ।
– ਹਮੇਸ਼ਾਂ ਆਪਣੇ ਡਾਕਟਰ ਦੇ ਸੰਪਰਕ ‘ਚ ਰਹੋ। ਥੋੜੀ ਜਿਹੀ ਸਮੱਸਿਆ ਹੋਣ ‘ਤੇ ਵੀ ਡਾਕਟਰ ਕੋਲ ਜਾਓ।

ਸਰਵਾਈਕਲ : ਕਿਵੇਂ ਬਚੀਏ -ਡਾ. ਅਨਮੋਲ ਗੁਲਾਟੀ
ਔਲਾਦ ਪ੍ਰਾਪਤੀ ਦੇ ਰਾਹ ’ਚ ਅੜਿੱਕਾ -ਡਾ. ਲਖਵਿੰਦਰ ਸਿੰਘ
ਦੰਦ ਰਹਿਣ ਚਮਕਦੇ -ਡਾ. ਸਿੰਮੀ ਖਨੇਜਾ
ਕੁਦਰਤੀ ਨਿਯਮਾਂ ਉਪਰ ਆਧਾਰਿਤ ਇਲਾਜ ਪ੍ਰਣਾਲੀ – ਡਾ. ਜਗਮੇਲ ਸਿੰਘ ਭਾਠੂਆਂ
ਤਨ ਮਨ ਰਹੇ ਤੰਦਰੁਸਤ -ਪਵਨ ਉੱਪਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਜਦੋਂ ਇਹ ਲੋਕ ਰਾਜ-ਧ੍ਰੋਹੀ ਕਹਿੰਦੇ ਹਨ ਤੱਦ ਮੇਰਾ ਦੇਸ਼-ਪ੍ਰੇਮ ਹੋਰ ਵੱਧਦਾ ਹੈ. . .

ckitadmin
ckitadmin
March 9, 2016
ਪਲੇਠੀ ਰਚਨਾ ਨੇ ਮੁਸੀਬਤਾਂ ਨਾਲ ਲੜਨਾ ਸਿਖਾਇਆ – ਪ੍ਰੋ. ਹਰਗੁਣਪ੍ਰੀਤ ਸਿੰਘ
ਪੰਜਾਬੀ ਪੱਤਰਕਾਰੀ ਦਾ ਬਾਲ ਜਰਨੈਲ ਸੀ ਸਰਾਭਾ – ਰਣਦੀਪ ਸੰਗਤਪੁਰਾ
ਪੰਜਾਬੀ ਗੀਤਕਾਰੀ : ਸਮਝਣ ਅਤੇ ਸੰਭਲਣ ਦੀ ਲੋੜ -ਡਾ. ਨਿਸ਼ਾਨ ਸਿੰਘ ਰਾਠੌਰ
ਇੱਥੇ ਪੈਲ਼ੀਆਂ ‘ਚ ਫੂਕਣੇ ਪੈਂਦੇ ਨੇ ਮੁਰਦੇ…
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?