By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਰਾਤ ਦੇ ਖਾਣੇ ਮਗਰੋਂ ਬੁਰਸ਼-ਡਾ. ਸ਼ਿਵ ਕੁਮਾਰ ਸਰੀਨ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਰਾਤ ਦੇ ਖਾਣੇ ਮਗਰੋਂ ਬੁਰਸ਼-ਡਾ. ਸ਼ਿਵ ਕੁਮਾਰ ਸਰੀਨ
ਹੈਲਥ ਲਾਈਨ

ਰਾਤ ਦੇ ਖਾਣੇ ਮਗਰੋਂ ਬੁਰਸ਼-ਡਾ. ਸ਼ਿਵ ਕੁਮਾਰ ਸਰੀਨ

ckitadmin
Last updated: October 22, 2025 12:43 pm
ckitadmin
Published: July 22, 2014
Share
SHARE
ਲਿਖਤ ਨੂੰ ਇੱਥੇ ਸੁਣੋ

ਰਾਤ ਦੇ ਖਾਣੇ ਮਗਰੋਂ ਬੁਰਸ਼ ਕਰਨ ਨੂੰ ਇਕ ਚੰਗੀ ਆਦਤ ਮੰਨਿਆ ਜਾਂਦਾ ਹੈ। ਬੱਚਿਆਂ ਵਿਚ ਇਸ ਆਦਤ ਨੂੰ ਵਿਕਸਤ ਕਰਨ ਬਾਰੇ ਵੀ ਮਾਪਿਆਂ ਨੂੰ ਕਿਹਾ ਜਾਂਦਾ ਹੈ ਕਿਉਕਿ ਦੰਦਾਂ ਦੀ ਸਿਹਤ ਲਈ ਇਸਨੂੰ ਸਵੇਰੇ ਬੁਰਸ਼ ਕਰਨ ਨਾਲੋਂ ਦੁੱਗਣੇ ਤੌਰ ’ਤੇ ਬਿਹਤਰ ਮੰਨਿਆ ਜਾਂਦਾ ਹੈ। ਅਜਿਹਾ ਇਸ ਲਈ ਕਿਉਕਿ ਦੰਦਾਂ ਤੇ ਮਸੂੜਿਆਂ ਵਿਚ ਫਸਣ ਵਾਲੇ ਫੂਡ ਪਾਰਟੀਕਲਜ਼ ਨਾਲ ਰਾਤ ਵੇਲੇ ਬੈਕਟੀਰੀਆ ਪੈਦਾ ਹੋ ਜਾਂਦਾ ਹੈ। ਇਸ ਭਰਪੂਰ ਟਾਈਮ ਵਿਚ ਇਹ ਬੈਕਟੀਰੀਆ ਦੰਦਾਂ ਦਾ ਨੁਕਸਾਨ ਕਰਨ ’ਚ ਜੁਟ ਜਾਂਦੇ ਹਨ। ਇਸਦੇ ਮੱਦੇਨਜ਼ਰ ਦੰਦ ਸਿਹਤਮੰਦ ਰੱਖਣ ਲਈ ਹੀ ਸੌਣ ਤੋਂ ਪਹਿਲਾਂ ਬੁਰਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਇਕ ਦੂਜੀ ਧਾਰਨਾ ਵੀ ਹੁਣ ਵਿਕਸਿਤ ਹੋਈ ਹੈ, ਹਾਲਾਂਕਿ ਇਸਨੂੰ ਬਹੁਤੀ ਤਵੱਕੋ ਨਹੀਂ ਦਿੱਤੀ ਜਾ ਰਹੀ। ਇਸ ਮੁਤਾਬਕ ਰਾਤ ਨੂੰ ਬੁਰਸ਼ ਕਰਨ ਦੇ ਝੰਜਟ ਤੋਂ ਛੁਟਕਾਰਾ ਮਿਲ ਸਕਦਾ ਹੈ। ਆਮ ਤੌਰ ’ਤੇ ਡਿਨਰ ਤੋਂ ਬਾਅਦ ਬੁਰਸ਼ ਕਰਨਾ ਦੰਦਾਂ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ, ਪਰ ਅਮਰੀਕੀ ਮਾਹਰ ਡਾਕਟਰ ਏਲੀ ਫਲਿਪਸ ਆਪਣੀ ਖੋਜ ਦੇ ਅਧਾਰ ’ਤੇ ਇਸ ਧਾਰਨਾ ਨੂੰ ਗ਼ਲਤ ਸਾਬਤ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖਾਣਾ ਖਾਣ ਤੋਂ ਬਾਅਦ ਦੰਦ ਸੰਵੇਦਨਸ਼ੀਲ ਹੋ ਜਾਂਦੇ ਹਨ। ਸੋ ਬੁਰਸ਼ ਜਾਂ ਫਲਾਸ ਦੀ ਵਰਤੋਂ ਨਾਲ ਦੰਦ ਤੇ ਮਸੂੜੇ ਕਮਜ਼ੋਰ ਹੋ ਜਾਂਦੇ ਹਨ। ਇਸ ਲਈ ਡਿਨਰ ਤੋਂ ਬਾਅਦ ਸਿਰਫ਼ ਪਾਣੀ ਨਾਲ ਕੁਰਲੀ ਕਰਨੀ ਚਾਹੀਦੀ ਹੈ ਜਾਂ ਮਾਊਥਵਾਸ਼ ਦੀ ਵਰਤੋਂ ਹੀ ਕਾਫੀ ਹੈ।

ਡਾਕਟਰ ਏਲੀ ਫਲਿਪਸ ਦੇ ਇਸ ਮੱਤ ਨਾਲ ਬਹੁਤੇ ਭਾਰਤੀ ਡਾਕਟਰ ਸਹਿਮਤ ਨਹੀਂ ਹਨ। ਉਹ ਇਸ ਨਾਲੋਂ ਵੀ ਅੱਗੋਂ ਦੀ ਗੱਲ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੁਰਸ਼, ਫਲਾਸ, ਮਾੳੂਥ ਵਾਸ਼ ਦੀ ਵਰਤੋਂ ਨਾਲੋਂ ਇਕ ਚੰਗਾ ਤਰੀਕਾ ਇਹ ਹੈ ਕਿ ਖਾਣੇ ਤੋਂ ਬਾਅਦ ਫਰੂਟ ਜਾਂ ਸਲਾਦ ਦਾ ਟੁਕੜਾ ਲੈ ਕੇ ਉਸਨੂੰ ਦੰਦਾਂ ’ਚ ਕੁਝ ਦੇਰ ਲਈ ਚਬਾਓ। ਇਸ ਨਾਲ ਦੰਦਾਂ ਦੀ ਕੁਦਰਤੀ ਸਫਾਈ ਹੁੰਦੀ ਹੈ ਅਤੇ ਦੰਦ ਜ਼ਿਆਦਾ ਸਿਹਮਤਮੰਦ ਰਹਿੰਦੇ ਹਨ। ਵੈਸੇ ਵੀ ਮਾੳੂਥ ਵਾਸ਼ ਵਗੈਰਾ ਰੈਗੂਲਰ ਤੌਰ ’ਤੇ ਇਸਤੇਮਾਲ ਕਰਨੇ ਕੋਈ ਬਹੁਤੀ ਵਧੀਆ ਗੱਲ ਨਹੀਂ ਹੁੰਦੀ।

ਇਨ੍ਹਾਂ ਸਮਿਆਂ ’ਚ ਪੰਜਾਬੀਆਂ ਦੀ ਸਿਹਤ -ਡਾ. ਧਰਮਵੀਰ ਗਾਂਧੀ
ਕੰਢੀ ਦੇ ਲੋਕਾਂ ਲਈ ਖੁਸ਼ਹਾਲੀ ਹੋਈ ਦੁੱਖਾਂ ’ਚ ਤਬਦੀਲ
ਸਾਇਨਸ ਦੇ ਵਾਰ ਕਰੋ ਬੇਕਾਰ -ਡਾ. ਸੰਜੀਵ ਸ਼ਰਮਾ
ਸੀ.ਓ.ਪੀ.ਡੀ. ‘ਚ ਰੱਖੋ ਸਾਵਧਾਨੀਆਂ -ਡਾ. ਐੱਚ.ਜੇ. ਸਿੰਘ
ਪ੍ਰੋਸਟੇਟ ਕੈਂਸਰ -ਡਾ. ਰਾਜੇਸ਼ ਅਗਰਵਾਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਪ੍ਰਗਤੀਸ਼ੀਲ ਅਤੇ ਧਰਮਨਿਰਪੱਖ ਬਦਲ ਪੰਜਾਬ ਦੀ ਮੁੱਖ ਸਿਆਸੀ ਲੋੜ -ਪ੍ਰੋ. ਰਾਕੇਸ਼ ਰਮਨ

ckitadmin
ckitadmin
November 28, 2014
ਵਿਨੋਦ ਮਿੱਤਲ ਸਮਾਣਾ ਦੀਆਂ ਕੁਝ ਕਵਿਤਾਵਾਂ
ਆਪਣੀ ਜ਼ਿੰਮੇਵਾਰੀ ਤੋਂ ਭਟਕਿਆ ਹਿੰਦੂ ਸੰਤ ਸਮਾਜ – ਗੁਰਪ੍ਰੀਤ ਸਿੰਘ ਖੋਖਰ
ਬਸ! ਆਖਣ ਨੂੰ ਹੀ ਰਹਿ ਗਿਆ… -ਸੁਖਦਰਸ਼ਨ ਸਿੰਘ ਸ਼ੇਰਾ
ਧੀਆਂ – ਦੀਪ ਕਮਾਲਕੇ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?