ਸਜੀ ਸੰਵਰੀ ਹਾਂ
ਤਨ ਲੀਰੋ-ਲੀਰ
ਕੋਈ ਨਾ ਮਹਿਰਮ
ਮੇਰੇ ਹਾਲ ਦਾ
ਬੁਝੇ ਸੱਧਰਾਂ ਦੇ ਦੀਵੇ
ਹੁਣ ਨਾ ਕੋਈ
ਛੋਹ ਆਪਣੀ ਦੇ ਨਾਲ
ਦਿਲ ਮੇਰਾ ਬਾਲਦਾ
ਮੁਰਝਾਏ ਫੁੱਲ ਨਾ ਵਿਛਦੇ
ਸੁਹਾਗ ਸੇਜ ਤੇ
ਸੱਜਰੇ ਜਿਸਮ ਦੀ ਖੁਸ਼ਬੋ
ਹਰ ਕੋਈ ਭਾਲਦਾ
ਮਾਸ ਦੀ ਬੋਟੀ ਹਾ
ਸਿਰਫ ਓਹਨਾ ਲਈ
ਫਰਕ ਨਾ ਕੋਈ ਇੱਥੇ
ਝਟਕੇ ਹਲਾਲ ਦਾ
+91-98882-72600

