ਗ਼ਰੀਬੀ ਬੇਰੁਜ਼ਗਾਰੀ ਅਣਪੜਤਾ
ਮੂੰਹ ਬੈਠੇ ਅੱਡੀ
ਦੇਸ਼ ਕੇ ਨੇਤਾ ਮਾਂਗੇ
ਝੰਡੀ ਵਾਲੀ ਗੱਡੀ
ਫਲਾਣਾ ਜਿੱਤੂ ਫਲਾਣਾ ਹਾਰੂ
ਸਾਰੇ ਜਾਂਦੇ ਛੱਡੀਂ
ਸੱਚ ਪਤਾ ਨ੍ਹੀਂ ਵੀਰਨੋਂ
ਝੂਠ ਜਾਂਦੇ ਸਭ ਵੱਢੀਂ
ਕਿਸੇ ਨੂੰ ਕੈਂਠਾ ਪਾਉਂਦੇ
ਕਿਸੇ ਨੂੰ ਪਾਉਂਦੇ ਸੱਗੀ
ਚੈਨਲਾਂ ਆਲੇ਼ ਪੀਪਣੀਆਂ
ਵਜਾਉਂਦੇ ਅੱਡੋ ਅੱਡੀ
ਸੰਪਰਕ: 001-604-825-8053

