By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮਨ ਦਾ ਮੀਤ –ਐੱਸ. ਸੁਰਿੰਦਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਮਨ ਦਾ ਮੀਤ –ਐੱਸ. ਸੁਰਿੰਦਰ
ਕਾਵਿ-ਸ਼ਾਰ

ਮਨ ਦਾ ਮੀਤ –ਐੱਸ. ਸੁਰਿੰਦਰ

ckitadmin
Last updated: October 20, 2025 5:25 am
ckitadmin
Published: December 20, 2014
Share
SHARE
ਲਿਖਤ ਨੂੰ ਇੱਥੇ ਸੁਣੋ

ਕਿਨੂੰ ਹਾਲ ਸੁਣਾਵਾਂ ਦਿਲ ਦਾ ,
ਰੱਬਾ ਮਨ ਦਾ ਮੀਤ ਨਾ ਮਿਲਦਾ ।

ਪੈ ਗਏ ਲੇਖਾਂ ਵਿੱਚ ਵਿਛੋੜੇ ,
ਕਾਹਤੋਂ ਨੈਣ ਬੇਦਰਦੇ ਜੋੜੇ ,
ਮਨ ਨਾਲ ਗ਼ਮਾਂ ਦੇ ਭਿੜਦਾ
ਰੱਬਾ ਮਨ ਦਾ …

ਅਸਾਂ ਖੂਹ ਨੈਣਾਂ ਦਾ ਜੋਇਆ ,
ਮਾਹੀਆ ਰੰਗ ਸੰਧੂਰੀ ਚੋਇਆ ,
ਕੋਈ ਸੱਧਰੀਂ ਫੁੱਲ ਨਾ ਖਿੜਦਾ
ਰੱਬਾ ਮਨ ਦਾ …

 

 

ਡਾਹਢੀ ਮੱਤ ਯਾਦਾਂ ਨੇ ਮਾਰੀ ,
ਮੇਰੇ ਦਿਲ ਤੇ ਫਿਰਦੀ ਆਰੀ ,
ਹਾਏ!ਖੂਹ ਨੈਣਾਂ ਦਾ ਗਿੜ੍ਹਦਾ
ਰੱਬਾ ਮਨ ਦਾ …

ਜੇ ਤੂੰ ਇੱਕ ਵਾਰ ਮਿਲ ਜਾਵੇ ,
ਜਿੰਦ ਮਾਹੀਆ ਕਿੱਕਲੀ ਪਾਵੇ ,
ਜਿੱਦਾਂ ਰਾਗ ਬਸੰਤੀ ਛਿੜਦਾ
ਰੱਬਾ ਮਨ ਦਾ …

ਕਿਨੂੰ ਹਾਲ ਸੁਣਾਵਾਂ ਦਿਲ ਦਾ ,
ਰੱਬਾ ਮਨ ਦਾ ਮੀਤ ਨਾ ਮਿਲਦਾ ।

ਨਵੇਂ ਸਾਲ ਦਾ ਸੂਰਜ -ਮਲਕੀਅਤ ਸਿੰਘ “ਸੁਹਲ”
ਨਾਗਰਿਕ ਸੋਧ ਬਿੱਲ -ਬਲਕਰਨ ਕੋਟ ਸ਼ਮੀਰ
ਉਨ੍ਹਾਂ ਨੂੰ ਕੀ ਕਹੋਗੇ? –ਨਿਰਮਲ ਦੱਤ
ਗ਼ਜ਼ਲ – ਕਾਫ਼ਿਰ ਦਿਲ
ਮਲਕੀਅਤ “ਸੁਹਲ” ਦੀਆਂ ਕੁਝ ਰਚਨਾਵਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਅਸਲ ਮੁੱਦਿਆਂ ਤੋਂ ਦੂਰ ਰਹੀ ਓਬਾਮਾ-ਰੋਮਨੀ ਦੀ ਆਖ਼ਰੀ ਬਹਿਸ –ਪੀ. ਸਾਈਨਾਥ

ckitadmin
ckitadmin
November 25, 2012
ਪੁਸਤਕ ‘ਗਾਥਾ ਗ਼ਦਰੀਆਂ ਦੀ…’: ਕੁਝ ਵਿਚਾਰ
ਹਾਇਕੂ – ਸੁਖਜੀਤ ਬਰਾੜ ਘੋਲੀਆ
ਗ਼ਜ਼ਲ – ਪਰਮ ਜੀਤ ਰਾਮਗੜੀਆ
ਮੀਡੀਆ ਨੂੰ ਕਾਰਪੋਰੇਟ ਦੀ ਅਜਾਰੇਦਾਰੀ ਤੋਂ ਬਚਾਇਆ ਜਾਏ -ਪ੍ਰਫੁੱਲ ਬਿਦਵਈ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?