By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਬਿਨਾਂ ਤੇਰੇ -ਵਾਸ ਦੇਵ ਇਟਲੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਬਿਨਾਂ ਤੇਰੇ -ਵਾਸ ਦੇਵ ਇਟਲੀ
ਕਾਵਿ-ਸ਼ਾਰ

ਬਿਨਾਂ ਤੇਰੇ -ਵਾਸ ਦੇਵ ਇਟਲੀ

ckitadmin
Last updated: October 19, 2025 11:21 am
ckitadmin
Published: June 19, 2012
Share
SHARE
ਲਿਖਤ ਨੂੰ ਇੱਥੇ ਸੁਣੋ

ਚੜ੍ਹ ਕੋਠੇ ਦੇਖਾਂ ਰਾਹ ,  ਬਿਨਾਂ ਤੇਰੇ  ਸੁੰਨਾ  ਲੱਗਦਾ ,
ਦਿੱਸੇ ਨਾ ਤੂੰ ਸਾਨੂੰ  ,ਸੀਨਾ  ਭੱਠੀ ਵਾਂਗ   ਮੱਘਦਾ,
ਨਿੱਤ ਬੈਠੇ ਰਾਹ ਤੇਰੇ , ਕਿੱਥੇ ਜਾ ਮੱਲ੍ਹਾਂ  ਮੱਲੀਆਂ ,
ਕਦੇ ਆ ਕੇ ਕੋਲ ਬਹਿ ਜਾ , ਖਾਈਏ ਭੁੰਨ ਛੱਲੀਆਂ,
ਭੁੱਲੇ ਨਾ ਤੂੰ ਮਿੱਤਰਾ ਵੇ , ਹੁਣ ਬੈਠੀ ਘਰ  ਕੱਲੀਆਂ ,
ਉੱਠ ਤੈਨੂੰ  ਦੇਖਣ ਵੇ , ਦੂਜੀ ਵਾਰ ਕੋਠੇ ਚੱਲੀਆਂ,
ਤੇਰੇ ਨਾਲ ਸਾਂਝ ਪਾਉਣੀ , ਬੋਲ ਬੁੱਲ੍ਹੀਆ  ’ਚ  ਰੱਸਦਾ,
ਚੜ੍ਹ ਕੋਠੇ ਦੇਖਾ ਰਾਹ , ਬਿਨਾਂ ਤੇਰੇ  ਸੁੰਨਾ  ਲੱਗਦਾ…


ਜਿਸ ਦਿਨ ਤੂੰ ਤੜਕੇ  ਸੁੱਤੇ , ਆ ਜਾਵੇ  ਖਾਬ ਵਿੱਚ ,
ਰੂਪ ਵੱਖਰਾ ਹੀ ਦਿੱਸੇ, ਟੋਹਰ ਕੱਢ ਆਵੇਂ ਰਾਤ ਵਿੱਚ,
ਸੱਜਣਾ ਜਿੰਦ ਮੇਰੀ ਨੂੰ ਹਮੇਸ਼ਾਂ, ਤੈਨੂੰ ਦੇਖਣੇ ਦਾ ਸ਼ੌਕ ,
`ਵਾਸ ਦੇਵ` ਰਾਹਾਂ ਸੁੰਨੀਆ ’ਚ ਆ ਕੇ , ਹੁਣ ਦੂਰੀਆਂ ਨੂੰ ਰੋਕ
ਆਨੰਦ ਖੁਸ਼ੀਆਂ ਦਾ ਆਉਣਾ, ਫਿਰ ਨਾ ਕੋਈ ਰਾਹ ਤੱਕਦਾ,
ਚੜ੍ਹ ਕੋਠੇ ਦੇਖਾਂ ਰਾਹ ,  ਬਿਨਾਂ ਤੇਰੇ  ਸੁੰਨਾ  ਲੱਗਦਾ…

 

 

ਸੰਪਰਕ:  0039-3334187704
ਈ ਮੇਲ: email.vasdev37@gmail.com
ਮਨਜੀਤ ਸੰਧੂਅ ਦੀਆਂ ਦੋ ਰਚਨਾਵਾਂ
ਅਸਤ … ਉਦੈ – ਹਰਿੰਦਰ ਬਰਾੜ
ਸੱਚਾ ਨਾਸਤਿਕ -ਬਿੰਦਰ ਜਾਨ-ਏ-ਸਾਹਿਤ
‘ਗੁੰਡੇ’ ਬਨਾਮ ‘ਸ਼ਰੀਫ’ – ਹਰਜਿੰਦਰ ਗੁਲਪੁਰ
ਮੈਂ ਚਲ ਰਿਹਾ ਹਾਂ -ਰੁਪਿੰਦਰ ਸੰਧੂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਲੋਕ-ਹਿੱਤਾਂ ਲਈ ਸੰਘਰਸ਼ਸ਼ੀਲ ਰਹਿਣ ਵਾਲੇ ਕਾਮਰੇਡ ਅਮਰਜੀਤ ਸਿੰਘ ਕਲਾਰ ਨਹੀਂ ਰਹੇ – ਗੁਰਪ੍ਰੀਤ ਸਿੰਘ ਰੰਗੀਲਪੁਰ

ckitadmin
ckitadmin
October 24, 2016
ਇਸਲਾਮਿਕ ਸਟੇਟ, ਸਾਮਰਾਜ ਦੀ ਇਕ ਨਵੀਂ ਦੇਣ -ਪੁਸ਼ਪਿੰਦਰ ਸਿੰਘ
ਕੀ ਵੱਧ ਰਹੀ ਅਬਾਦੀ ਇਸ ਧਰਤੀ ਲਈ ਖ਼ਤਰਾ ਹੈ? – ਜੋਗਿੰਦਰ ਬਾਠ ਹੌਲੈਂਡ
ਆਈਐਸਆਈਐਸ ਮੁਖੀ ਅਲਬਗਦਾਦੀ ਦੇ ਅਸਲ ਇਰਾਦੇ -ਤਨਵੀਰ ਜਾਫ਼ਰੀ
ਸਮੇਂ ਦਾ ਹਾਣੀ: ਗੁਰਚਰਨ ਰਾਮਪੁਰੀ -ਚੰਦਰ ਮੋਹਨ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?