ਧਰਤੀ ਮਾਂ ਦਾ ਪੁੱਤ
ਕਿਸਾਨ ਵੀਰਾਂ ਲਈ
ਉਂਝ ਤਾਂ ਜੱਟ
ਧਰਤੀ ਮਾਂ ਦਾ
ਪੁੱਤ ਕਹਾਉਂਦਾ ਹੈ
ਕਿਸਾਨ ਵੀਰਾਂ ਲਈ
ਉਂਝ ਤਾਂ ਜੱਟ
ਧਰਤੀ ਮਾਂ ਦਾ
ਪੁੱਤ ਕਹਾਉਂਦਾ ਹੈ
ਪਰ ਬੜਾ ਦੁੱਖ ਹੁੰਦਾ
ਜਦੋਂ ਕਣਕ
ਵੱਢਣ ਤੋਂ ਬਾਅਦ
ਉਸਦੇ ਨਾੜੂਏ ਨੂੰ
ਅੱਗ ਲਾਉਂਦਾ ਹੈ
ਉਸ ਅੱਗ ਵਿੱਚ
ਤਿੱਤਰ ਖਰਗੋਸ਼
ਸਹਾ ਗੰਡੋਆ
ਚੂਹਾ ਤੇ ਸੱਪ ਵੀ
ਕਰਲਾਉਂਦਾ ਹੈ
ਉਂਝ ਤਾਂ ਜੱਟ
ਧਰਤੀ ਮਾਂ ਦਾ
ਪੁੱਤ ਕਹਾਉਂਦਾ ਹੈ
ਧਰਤੀ ਮਾਂ ਦੀ
ਦਰਦ ਭਰੀ ਅਵਾਜ਼
ਨਹੀਂ ਸੁਣ ਸਕਦਾ
ਧਰਤੀ ਮਾਂ ਦਾ
ਪੁੱਤ ਕਹਾਉਂਦਾ ਹੈ
ਧਰਤੀ ਮਾਂ ਦੀ
ਦਰਦ ਭਰੀ ਅਵਾਜ਼
ਨਹੀਂ ਸੁਣ ਸਕਦਾ
ਉਹ ਤਾਂ ਆਪਣਾ
ਸਮਾਂ ਬਚਾਉਂਦਾ ਹੈ
ਉਂਝ ਤਾਂ ਜੱਟ
ਧਰਤੀ ਮਾਂ ਦਾ
ਪੁੱਤ ਕਹਾਉਂਦਾ ਹੈ
ਸੰਪਰਕ: +91 75894 60006

