By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਦੀਵਾਲੀ –ਐੱਸ. ਸੁਰਿੰਦਰ ਇਟਲੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਦੀਵਾਲੀ –ਐੱਸ. ਸੁਰਿੰਦਰ ਇਟਲੀ
ਕਾਵਿ-ਸ਼ਾਰ

ਦੀਵਾਲੀ –ਐੱਸ. ਸੁਰਿੰਦਰ ਇਟਲੀ

ckitadmin
Last updated: October 20, 2025 4:40 am
ckitadmin
Published: October 20, 2014
Share
SHARE
ਲਿਖਤ ਨੂੰ ਇੱਥੇ ਸੁਣੋ

ਸੋਚਾਂ ਵਿੱਚ ਜੋਤ ਜਗਾਵਾਂਗੇ ।
ਗੀਤ ਮਿਲਾਪ ਦਾ ਗਾਵਾਂਗੇ । ।

ਮੱਥੇ ਚੋਂ ਹਨੇ੍ਹਰਾ ਦੂਰ ਹੋਵੇ ।
ਮਨੁੱਖਤਾਂ ਨਵੀਂ ਵਸਾਵਾਂਗੇ । ।

ਮੁਹੱਬਤਾਂ ਦੇ ਦੀਪਕ ਵਿੱਚ ।
ਤੇਲ ਪਿਆਰ ਦਾ ਪਾਵਾਂਗੇ । ।

ਹਰ ਕਾਮੇ ਦੀ ਸਰਦਲ ਨੂੰ ।
ਕਿਰਤ ਨਾਲ ਮਹਿਕਾਵਾਂਗੇ । ।

ਮੇਰੇ ਦੇਸ਼ ਦਿਆਂ ਲੋਕਾਂ ਨੂੰ ।
ਮੰਜ਼ਿਲ ਨਵੀਂ ਦਿਖਾਵਾਂਗੇ । ।

ਈਰਖਾ ਫਿ਼ਰਕੂ ਸਾੜ੍ਹੇ ਦਾ ।
ਫ਼ਨੀਅਰ ਮਾਰ ਮੁਕਾਵਾਂਗੇ । ।

ਮੇਰੇ!ਬੇਲੀਓ ਗਲ ਲਗਕੇ ।
ਦਿਲ ਚੋਂ ਮੈਲ ਮਿਟਾਵਾਂਗੇ । ।

ਸੱਜਣੋ ਅਸੀਂ ਦੀਵਾਲੀ ਨੂੰ ।
ਅਮਨ ਦਾ ਢੋਲਾ ਗਾਵਾਂਗੇ । ।

ਇਤਿਹਾਸ -ਗੁਰਪ੍ਰੀਤ ਸਿੰਘ ਰੰਗੀਲਪੁਰ
ਬੋਲੀਆਂ -ਅਹਿਮਦ ਰਾਹੀ
ਮੇਰੀ ਆਵਾਜ਼ – ਮਨਦੀਪ ਸੁੱਜੋਂ
ਸੁਣਿਆ ਹੈ… -ਅੰਮ੍ਰਿਤ
ਜ਼ੁਬੈਰ ਅਹਿਮਦ ਦੀਆਂ ਕਵਿਤਾਵਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਅਸੀਂ ਤੇ ਉਹ- ਜਸਵੀਰ ਕੌਰ ਮੰਗੂਵਾਲ

ckitadmin
ckitadmin
December 19, 2013
ਜਾਨ ਮੁਸਾਫ਼ਿਰ –ਬਿੰਦਰ ਜਾਨ-ਏ-ਸਾਹਿਤ
ਦੇਸ਼ ਪਿਆਰ ਬਨਾਮ ਦੇਸ਼ ਧ੍ਰੋਹ -ਡਾ. ਗੁਲਜ਼ਾਰ ਸਿੰਘ ਪੰਧੇਰ
‘ਨਵਾਂ ਜ਼ਮਾਨਾ’ ਅਖ਼ਬਾਰ ਦੇ ਸੰਪਾਦਕ ਦੇ ਨਾਮ ਖੁੱਲ੍ਹਾ ਖ਼ਤ
ਸਿਹਤ ਵਿਭਾਗ ਦੀਆਂ ਪ੍ਰਮੁੱਖ ਸਿਹਤ ਯੋਜਨਾਵਾਂ-ਵਿਕਰਮ ਸਿੰਘ ਸੰਗਰੂਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?