ਰੱਬ ਨੂੰ ਧਿਆਣ ਭਾਵੇਂ
ਫੇਰ ਵੀ ਤਾਂ ਭੁੱਖ ਰੋਵੇ
ਫੇਰ ਵੀ ਤਾਂ ਭੁੱਖ ਰੋਵੇ
ਦੱਸ ਕੀ ਗੁਨਾਹ ਮੇਰਾ
ਥਲਾਂ ਵਿਚ ਰੁੱਖ ਰੋਵੇ
ਭਾਵੇਂ ਧੀ ਧਰਤ ਤੁੱਲ
ਜਗ ਅੱਗੇ ਕੁੱਖ ਰੋਵੇ
ਕਦਰ ਨਾ ਜਾਣੇ ਕੋਈ
ਕਿਰਤੀ ਦਾ ਮੁੱਖ ਰੋਵੇ
ਔਰਤ ਦੀ ਇਜ਼ੱਤ ਨਾ
ਉੱਚੇ ਘਰੀਂ ਸੁੱਖ ਰੋਵੇ
ਬਿੰਦਰਾ ਵਿਚਾਰ ਕੁਝ
ਚਾਰੇ ਪਾਸੇ ਦੁੱਖ ਰੋਵੇ
ਸੰਪਰਕ: 00393342899610

