By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗ਼ਜ਼ਲ -ਡਾ. ਨਿਸ਼ਾਨ ਸਿੰਘ ਰਾਠੌਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਗ਼ਜ਼ਲ -ਡਾ. ਨਿਸ਼ਾਨ ਸਿੰਘ ਰਾਠੌਰ
ਨਿਬੰਧ essay

ਗ਼ਜ਼ਲ -ਡਾ. ਨਿਸ਼ਾਨ ਸਿੰਘ ਰਾਠੌਰ

ckitadmin
Last updated: October 23, 2025 8:28 am
ckitadmin
Published: October 23, 2018
Share
SHARE
ਲਿਖਤ ਨੂੰ ਇੱਥੇ ਸੁਣੋ

ਹਰ ਇਕ ਥਾਂ ਤੇ, ਕਬਜ਼ਾ ਹੋਇਆ ਗ਼ੈਰਾਂ ਦਾ
ਅਖ਼ਬਾਰਾਂ ਵਿਚ, ਜ਼ਿਕਰ ਰਹਿ ਗਿਆ ਵੈਰਾਂ ਦਾ।ਬੰਦੇ ਵਿਚੋਂ ਬੰਦਾ, ਲੱਭਿਆਂ ਮਿਲਦਾ ਨਹੀਂ
ਧਰਤੀ ਉੱਤੇ ਵਿਛਿਆ, ਜਾਲ਼ ਹੈ ਸ਼ਹਿਰਾਂ ਦਾ।

ਜਜ਼ਬਾਤਾਂ ਦੀ, ਕੋਈ ਪੁੱਛ- ਪੜਤਾਲ ਨਹੀਂ
ਰੱਖਦੇ ਖ਼ਾਸ ਖ਼ਿਆਲ, ਗ਼ਜ਼ਲ ਦੀਆਂ ਬਹਿਰਾਂ ਦਾ।

ਪੁੱਤ ਅਸਾਡੇ ਮਰਦੇ, ਗੱਲ ਹੈ ਆਮ ਜਿਹੀ
ਤੇਰਾ ਨਜ਼ਲਾ, ਕੰਮ ਹੋ ਗਿਆ ਕਹਿਰਾਂ ਦਾ।

ਮੁੱਲਾਂ, ਪੰਡਤ, ਬਾਬੇ, ਲੱਗਦੈ ਜਾਗ ਪਏ !
ਰੂਪ ਬਦਲ ਕੇ ਰੱਖ ‘ਤਾ, ਅੰਮ੍ਰਿਤ ਪਹਿਰਾਂ ਦਾ।

 

 

ਦਰਿਆਵਾਂ ਨੇ, ਧਰਤੀ ਨੂੰ ਮੱਲ ਮਾਰ ਲਿਆ
ਝੂਠਾ ਨਾਉਂ ਲੱਗਦੈ, ਉੱਠਦੀਆਂ ਲਹਿਰਾਂ ਦਾ।ਸ਼ਹਿਦ ਵਰਗੀਆਂ, ਲਿੱਖਤਾਂ ਰੁਲ਼ੀਆਂ ਸੜਕਾਂ ਤੇ
ਮੁੱਲ ਰਹਿ ਗਿਆ ‘ਸ਼ਾਨਾ’, ਵਿੱਕਦੇ ਜ਼ਹਿਰਾਂ ਦਾ।

ਰਾਬਤਾ : +91 75892 33437

ਵਿਹਲਾ ਮਨ ਸ਼ੈਤਾਨ ਦਾ ਘਰ – ਡਾ. ਨਿਸ਼ਾਨ ਸਿੰਘ ਰਾਠੌਰ
250-300 ਰੁਪਏ ਦਾ ਕਰਜ਼ਾ -ਰਜਨੀਸ਼ ਗਰਗ
ਪਰਛਾਵਿਆਂ ਦੇ ਅੰਗ-ਸੰਗ – ਪਰਮਬੀਰ ਕੌਰ
ਸੱਜਣਾ ਸਦਾ ਨਹੀਂ ਰਹਿਣੇ ਮਾਪੇ -ਗੁਰਤੇਜ ਸਿੰਘ
ਆਓ ਨਵੇਂ ਪੈਂਡੇ ਤੈਅ ਕਰੀਏ – ਐੱਸ ਸੁਰਿੰਦਰ ਇਟਲੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਚੁਣੌਤੀਆਂ ਦੇ ਚੱਕਰਵਿਊ ਵਿੱਚ ਫਸੀ ਭਾਰਤੀ ਜਨਤਾ ਪਾਰਟੀ – ਹਰਜਿੰਦਰ ਸਿੰਘ ਗੁਲਪੁਰ

ckitadmin
ckitadmin
January 23, 2016
ਇਨਕਲਾਬਾਂ ਨੂੰ ਲੱਗੀਆਂ ਪਛਾੜਾਂ ਦੇ ਸਬਕਾਂ ਬਾਰੇ
ਸਿੱਖ ਕੌਮ ਦੀ ਤ੍ਰਾਸਦੀ ਹਿੰਦੁਸਤਾਨ ਵਿੱਚ… ਅਸੀਂ ਹਿੰਦੂ ਨਹੀਂ, ਸਿੱਖ ਕੌਮ ਦੀ ਤ੍ਰਾਸਦੀ ਵਿਦੇਸ਼ਾਂ ਵਿੱਚ….ਅਸੀਂ ਮੁਸਲਮਾਨ ਨਹੀਂ -ਕਰਨ ਬਰਾੜ ਹਰੀ ਕੇ ਕਲਾਂ
ਮੋਦੀ ਰਾਜ ’ਚ ਪੈਦਾਵਾਰ ’ਚ ਵਾਧੇ ਦੀ ਅਸਲੀ ਤਸਵੀਰ – ਮੋਹਨ ਸਿੰਘ
ਪੁਸਤਕ: ਹਿੰਦੂ ਸਾਮਰਾਜਵਾਦ ਦਾ ਇਤਿਹਾਸ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?