ਤੇਰੇ ਇੱਕ ਚੁੰਮਣ ਦੀ ਖਾਤਿਰ
ਜ਼ਿੰਦਗੀ ਮੌਤ ਬਣਾਈ ਏ
ਪਰ ਤੇਰੀ ਇੱਕ ਅਦਾ ਜਵਾਨੀ
ਮੈਨੂੰ ਰਾਸ ਨਾ ਆਈ ਏ
ਖੁਸ਼ੀਆਂ ਦਾ ਮੌਸਮ ਗੁਜ਼ਰ ਗਿਆ
ਦੁੱਖਾਂ ਨਾਲ ਮਹੁੱਬਤ ਪਾਈ ਏ
ਇਸ਼ਕ ਝਨਾਂ ਵਿੱਚ ਤਰਦੇ ਤਰਦੇ
ਸੋਹਣੀ ਜਾਨ ਗਵਾਈ ਏ
ਫੁੱਲਾਂ ਦੀ ਕੀ ਗੱਲ ਕਰਦਾ ਏ
ਕੰਡਿਆਂ ਨਾਲ ਮੁਹੱਬਤ ਪਾਈ ਏ
ਸੰਪਰਕ: +91 75894 60006
ਤੇਰੇ ਇੱਕ ਚੁੰਮਣ ਦੀ ਖਾਤਿਰ
ਜ਼ਿੰਦਗੀ ਮੌਤ ਬਣਾਈ ਏ
ਪਰ ਤੇਰੀ ਇੱਕ ਅਦਾ ਜਵਾਨੀ
ਮੈਨੂੰ ਰਾਸ ਨਾ ਆਈ ਏ
ਖੁਸ਼ੀਆਂ ਦਾ ਮੌਸਮ ਗੁਜ਼ਰ ਗਿਆ
ਦੁੱਖਾਂ ਨਾਲ ਮਹੁੱਬਤ ਪਾਈ ਏ
ਇਸ਼ਕ ਝਨਾਂ ਵਿੱਚ ਤਰਦੇ ਤਰਦੇ
ਸੋਹਣੀ ਜਾਨ ਗਵਾਈ ਏ
ਫੁੱਲਾਂ ਦੀ ਕੀ ਗੱਲ ਕਰਦਾ ਏ
ਕੰਡਿਆਂ ਨਾਲ ਮੁਹੱਬਤ ਪਾਈ ਏ

Sign in to your account
