By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕਾਲ਼ੀ ਡਾਂਗ – ਗੁਰਮੇਲ ਬੀਰੋਕੇ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਕਾਲ਼ੀ ਡਾਂਗ – ਗੁਰਮੇਲ ਬੀਰੋਕੇ
ਕਾਵਿ-ਸ਼ਾਰ

ਕਾਲ਼ੀ ਡਾਂਗ – ਗੁਰਮੇਲ ਬੀਰੋਕੇ

ckitadmin
Last updated: October 19, 2025 7:52 pm
ckitadmin
Published: September 19, 2013
Share
SHARE
ਲਿਖਤ ਨੂੰ ਇੱਥੇ ਸੁਣੋ

ਜਿੱਥੇ ਵੱਜਦੀ ਬੱਦਲ਼ ਵਾਂਗੂੰ ਗੱਜਦੀ
ਕਾਲ਼ੀ ਡਾਂਗ ਮੇਰੇ ਵੀਰ ਦੀ…(ਇੱਕ ਲੋਕ ਬੋਲੀ)

ਸਰਮਾਏਦਾਰ ਹਾਕਮਾਂ ਨੇ
ਪੁੱਠੇ ਰਾਹੇ ਪਾ ਦਿੱਤਾ ਤੇਰਾ ਵੀਰ,
ਨਸ਼ੇ ਦੀਆਂ ਪੁੜੀਆਂ ਦੇ ਦਿੱਤੀਆਂ
ਤੇਰੇ ਵੀਰ ਦੇ ਹੱਥਾਂ ਵਿੱਚ
ਕਾਲ਼ੀ ਡਾਂਗ ਦੀ ਥਾਂ,

ਉਨ੍ਹਾਂ ਨੂੰ ਪਤਾ ਸੀ
ਤੇਰੇ ਵੀਰ ਦੀ ਡਾਂਗ ਦਾ ਜ਼ੋਰ…।
ਹੁਣ ਤਾਂ ਕੁੜੇ
ਤੂੰ ਹੀ ਚੁੱਕ ਕਾਲ਼ੀ ਡਾਂਗ,

ਭੰਨ ਦੇ ਢੁਹਾ ਜ਼ਾਲਮਾਂ ਦਾ
ਤੋੜ ਦੇ ਚੂਕਣਾਂ ਸਮਾਜਿਕ ਕੁਰੀਤੀਆਂ ਦਾ,
ਤੂੰ ਭੂਮੀ ਬਣ ਕਿਉਂ ਜੀਵੇਂ

ਆਦਮੀ ਕਿਉਂ ਵਾਹੁੰਦਾ ਰਹੇ,
ਹਵਾ ਬਣ ਕੇ ਜਿਊਂ
ਖੜਕਦੀਆਂ ਤਲਵਾਰਾਂ ‘ਚੋਂ ਨਿਕਲੀ

ਅੱਗ ਦੀ ਤਾਰ ਬਣ
ਦਲਿੱਦਰ ਰਾਖ ਕਰ
ਪਾਣੀ ਬਣਕੇ ਹੜ੍ਹ
ਜ਼ੁਲਮ ਅੱਗੇ ਢਾਲ਼ ਬਣਕੇ ਖੜ੍ਹ,

ਆਦਮੀ ਭਾਂਤ ਭਤੇਲੀਆਂ ਨਾਲ ਸੌਂ ਕੇ
ਸੁੱਚਾ ਰਹਿ ਜਾਵੇ
ਔਰਤ ਮਰਦ ਨਾਲ ਸੌਂ ਕੇ
ਜੂਠੀ ਕਿਉਂ ਬਣ ਜਾਵੇ…?

ਲੜਾਈ ਹੋਵੇ ਮਰਦਾਂ ਦੀ
ਗਾਲ਼ਾਂ ਤੂੰ ਖਾਵੇਂ…?
ਮੇਟ ਦੇ ਕੁੜੀਏ, ਇਨ੍ਹਾਂ ਰੀਤਾਂ ਨੂੰ
ਪਾ ਪੂਰਨ ਅਜ਼ਾਦੀ ਤੂੰ,

ਮਰਦ ਤੋਂ ਪਿੱਛੇ ਕਦੇ ਨਹੀਂ
ਤੂੰ ਫਿਰ ਕਿਉਂ ਘੱਟ ਕਹਾਵੇਂ,
ਜ਼ਮਾਨਾ ਇਹ ਕਿਉਂ ਨਾ ਗਾਵੇ…

ਜਿਥੇ ਵੱਜਦੀ ਬੱਦਲ਼ ਵਾਂਗੂੰ ਗੱਜਦੀ
ਕਾਲ਼ੀ ਡਾਂਗ ਮੇਰੀ ਭੈਣ ਦੀ…

ਸੰਪਰਕ:  001-604-825-8053
ਸੰਤ ਸਿਪਾਹੀ – ਮਲਕੀਅਤ ਸਿੰਘ ‘ਸੁਹਲ’
ਆਰ.ਬੀ.ਸੋਹਲ ਦੀਆਂ ਕੁਝ ਰਚਨਾਵਾਂ
ਮੇਰੀ ਕਵਿਤਾ ਨੇ ਸੱਚ ਬੋਲ ‘ਤਾ –ਮਲਕੀਅਤ ਸਿੰਘ ਸੰਧੂ
ਭਾਰਤ ਮਹਾਨ –ਬਿੰਦਰ ਜਾਨ-ਏ-ਸਾਹਿਤ
ਗ਼ਜ਼ਲ -ਮੁਹਿੰਦਰਦੀਪ ਗਰੇਵਾਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਮੋਦੀ ਦੇ ਨਮੋ ਗੁਬਾਰੇ ਦੀ ਡੋਰ ਨੂੰ ਪੇਚਾ ਪਾਇਆ ਕੇਜਰੀਵਾਲ ਦੇ ਸਵਾਲਾਂ ਨੇ -ਪ੍ਰਿੰ. ਬਲਕਾਰ ਸਿੰਘ ਬਾਜਵਾ

ckitadmin
ckitadmin
March 24, 2014
ਵਿਸ਼ਵ ਵਿਆਪੀ ਪ੍ਰਦੂਸ਼ਣ ‘ਚ ਵਾਧਾ ਚਿੰਤਾਜਨਕ – ਗੁਰਤੇਜ ਸਿੰਘ
ਮਜੀਠੀਆ ਵੱਲੋਂ ਅਮਿ੍ਰਤਸਰ ਨੂੰ ‘ਵਰਲਡ ਕਲਾਸ ਸਿਟੀ’ ਬਣਾਉਣ ਲਈ ਜੇਤਲੀ ਵੱਲੋਂ ਵਿੱਢੇ ਯਤਨਾਂ ਦੀ ਸ਼ਲਾਘਾ
ਦਿੱਲੀ ਚੋਣਾਂ ਦੇ ਨਤੀਜੇ ਦੇ ਰਹੇ ਨੇ ਨਵੇਂ ਸੰਕੇਤ – ਗੁਰਚਰਨ ਪੱਖੋਕਲਾਂ
ਕਿਸਾਨ ਮਜ਼ਦੂਰ ਆਤਮ ਹੱਤਿਆ ਨਾ ਕਰਨ, ਸਰਕਾਰ ਨੂੰ ਫ਼ੜ੍ਹਨ -ਡਾ ਅਮਰਜੀਤ ਟਾਂਡਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?