By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਈਦ ਮਾਹੀ ਦੀ ਦੀਦ -ਐੱਸ ਸੁਰਿੰਦਰ ਇਟਲੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > Blog > ਈਦ ਮਾਹੀ ਦੀ ਦੀਦ -ਐੱਸ ਸੁਰਿੰਦਰ ਇਟਲੀ
Blog

ਈਦ ਮਾਹੀ ਦੀ ਦੀਦ -ਐੱਸ ਸੁਰਿੰਦਰ ਇਟਲੀ

ckitadmin
Last updated: October 20, 2025 4:25 am
ckitadmin
Published: October 20, 2014
Share
SHARE
ਲਿਖਤ ਨੂੰ ਇੱਥੇ ਸੁਣੋ

ਮਾਹੀ ਈਦ ਨੂੰ ਆਇਆ ਨਾ ।
ਅੱਖੀਆਂ ਤਰਸ ਗਈਆਂ , ਸਾਨੂੰ ਦਰਸ ਦਿਖਾਇਆ ਨਾ ।

ਅਸੀਂ ਈਦ ਨੂੰ ਰੋਂਦੇ ਹਾਂ ।
ਵਿਛੋੜੇ ਦਾ ਰੋਗ ਚੰਦਰਾ , ਮਾਹੀਆ ਦੀਪਕ ਗਾਉਂਦੇ ਹਾਂ ।

ਲੋਕਾਂ ਈਦ ਮਨਾਉਂਣੀ ਏ ।
ਸੱਜਣਾ ਨੂੰ ਮਾਹੀਆ ਲਿਖ ਕੇ , ਅਸਾਂ ਕੂੰਕ ਸੁਣਾਉਣੀ ਏ ।

ਈਦ ਹੱਸਦਿਆਂ ਵੱਸਦਿਆਂ ਦੀ ।
ਨੈਣਾਂ ’ਚੋਂ ਸਿੱਲ ਮੁੱਕ ਗਈ , ਰਾਹ ਮਾਹੀਆ ਤੱਕਦਿਆਂ ਦੀ ।

ਈਦ ਮਾਹੀ ਨਾਲ ਸੋਹਦੀ ਏ ।
ਵੇ ! ਰਾਂਝਣਾ ਘਰ ਆਜਾ , ਹੀਰ ਵਿਰਧ ਸੁਣਾਉਂਦੀ ਏ ।

ਈਦ ਕੱਠਿਆਂ ਮਨਾਵਾਂਗੇ ।
ਬਾਹਵਾਂ ਗੋਰੀਆਂ ਦਾ , ਹਾਰ ਤੇਰੇ ਗਲ ਪਾਵਾਂਗੇ ।

ਸ਼ਾਲਾ ਸੁੱਖਾਂ ਵਾਲੀ ਈਦ ਹੋਵੇ ।
ਰੱਬਾ ਤੇਰੇ ਤਰਲੇ ਕਰਾਂ , ਚੰਨ ਮੁੱਖੜੇ ਦੀ ਦੀਦ ਹੋਵੇ ।

ਲੱਖਾਂ ਖੁਸ਼ੀਆਂ ਈਦ ਦੀਆਂ ।
ਚੰਨ ਪਰਦੇਸੀਆ ਵੇ , ਪੱਲੇ ਸੱਧਰਾਂ ਉਮੀਦ ਦੀਆਂ ।

ਭਾਰਤੀ ਆਰਥਿਕਤਾ ਦੇ ਪਟੜੀ ’ਤੇ ਚੜ੍ਹਨ ਦੀ ਅਸਲੀਅਤ -ਮੋਹਨ ਸਿੰਘ (ਡਾ.)
ਜੰਗਲਾਂ ਵਿੱਚ ਦਰਖ਼ਤ ਖ਼ਤਮ ਹੋਣ ਕਾਰਨ ਜਾਨਵਰ ਮੈਦਾਨੀ ਇਲਾਕਿਆਂ ਵੱਲ ਭੱਜਣ ਲਈ ਮਜਬੂਰ – ਸ਼ਿਵ ਕੁਮਾਰ ਬਾਵਾ
ਕੌਣ ਜਿੱਤੇ ਕੌਣ ਹਾਰੇ ਫੈਸਲਾ ਕਿਵੇਂ ਕਰੀਏ ? – ਗੁਰਚਰਨ ਪੱਖੋਕਲਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਜਦੋਂ ਇੱਕ ਬੁਰੀ ਧਾਰਣਾ ਅਸਲੀਅਤ ਨੂੰ ਟੱਕਰਦੀ ਹੈ -ਪ੍ਰਾਗਿਆ ਸਿੰਘ

ckitadmin
ckitadmin
February 8, 2016
ਲੈਚੀਆਂ -ਮੁਖ਼ਤਿਆਰ ਸਿੰਘ
ਅਜੋਕੇ ਦੌਰ ’ਚ ਭਗਤ ਸਿੰਘ ਦੇ ਵਿਚਾਰਾਂ ਦੀ ਸਾਰਥਿਕਤਾ -ਡਾ. ਮੇਹਰ ਮਾਣਕ
ਖ਼ਤਰੇ ਵਿੱਚ ਲੋਕਤੰਤਰ ਦਾ ਚੌਥਾ ਥੰਮ੍ਹ -ਸ਼ਿਵ ਇੰਦਰ ਸਿੰਘ
ਕਰਮਾਂਹਾਰੀ – ਅਮਰਜੀਤ ਸਿੰਘ ਮਾਨ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?