By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਆਜ਼ਾਦੀ – ਜਸਵੰਤ ਧਾਪ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਆਜ਼ਾਦੀ – ਜਸਵੰਤ ਧਾਪ
ਕਾਵਿ-ਸ਼ਾਰ

ਆਜ਼ਾਦੀ – ਜਸਵੰਤ ਧਾਪ

ckitadmin
Last updated: October 20, 2025 4:04 am
ckitadmin
Published: August 20, 2014
Share
SHARE
ਲਿਖਤ ਨੂੰ ਇੱਥੇ ਸੁਣੋ

 ਨਾ  ਨੀਤ ਨਾ ਮੁਰਾਦ ਹੈ    
      ਮੇਰਾ ਵਤਨ ਅੱਜ ਆਜ਼ਾਦ ਹੈ

ਹਰ  ਸਾਲ ਝੰਡੇ ਝੁਲਦੇ
ਮੂੰਹ ਵਾਅਦਿਆਂ ਦੇ ਖੁੱਲਦੇ

                 ਚੇਤੇ ਚ ਰਹਿਣ ਕੁਰਸੀਆਂ                 
ਬਾਕੀ ਨਾ ਰਹਿੰਦਾ ਯਾਦ ਹੈ

ਕਾਵਾਂ ਦੇ ਵਾਂਗੂੰ ਬੋਲਦੇ
ਭੇਤਾਂ ਦੇ ਭੇਤ ਖੋਲਦੇ
ਕਿਤੇ ਹੈ ਮੁੱਦਾ ਜਾਤ ਦਾ
ਕਿਤੇ ਧਰਮ ਦਾ ਵਿਵਾਦ ਹੈ
ਮਹਿੰਗਾਈ ਚੋਰ ਬਾਜ਼ਾਰ ਦੀ
ਨਾ ਗੱਲ ਕਰੋ ਰੁਜ਼ਗਾਰ ਦੀ
ਬਸ ਸਹਿ ਲਿਆ ਤੇ ਜੀ ਲਿਆ
ਹੱਕ ਮੰਗਣਾ ਅਪਵਾਦ ਹੈ
ਹਰ ਆਮ ਬੰਦਾ ਮਰ ਰਿਹ
ਖਾਤਾ ਵਿਦੇਸ਼ੀ ਭਰ ਰਿਹਾ
ਨਾ ਘੱਪਲਿਆਂ  ਦਾ ਅੰਤ ਹੈ
ਨਾ ਘੱਪਲਿਆਂ ਦਾ ਆਦਿ ਹੈ
ਹੁਣ ਆਪਣਿਆ ਦੀ  ਤਾਨ ਹੈ
ਹਰ ਵਕਤ ਇਮਤਿਹਾਨ ਹੈ
ਸਵੀਕਾਰ ਲਈ ਅਧੀਨਤਾ
ਅਸਾਂ ਫਿਰ ਆਜ਼ਾਦੀ ਬਾਦ ਹੈ
ਸਾਹਾਂ ਨੂੰ ਬਿਪਤਾ ਪੈ  ਰਹੀ
ਹਰ  ਪੌਣ ਰੋਂਦੀ  ਕਹਿ  ਰਹੀ

 

 

ਮੇਰਾ  ਵੀ ਦਮ  ਘੁੱਟ ਰਿਹਾ
ਮੇਰੀ ਅਣਸੁਣੀ ਫਰਿਆਦ ਹੈ
ਭੁੱਖ ਨਾਲ ਨਿਰਧਨ ਲੜ ਰਿਹਾ
ਅੰਨ ਵਿਚ ਗੋਦਾਮਾ ਸੜ ਰਿਹਾ
ਰੋਟੀ ਖਵਾ ਵਿੱਚ 5 ਰੁੱਪਏ
ਨੇਤਾਵਾਂ ਲੁੱਟੀ  ਦਾਦ ਹੈ
ਮੈਂ ਕੋਸਦਾ ਅੰਗਰੇਜ਼ ਨੂੰ
ਉਸ ਦੌਰ ਦੇ  ਹਰ ਪੇਜ ਨੂੰ
ਸੋਚੋ ਤਾਂ ਵਰਤਮਾਨ ਦੀ
ਕਿਉਂ ਖੋਖਲੀ  ਬੁਨਿਆਦ ਹੈ
ਊਧਮ ਜਹੇ ਚਿਰਾਗ ਦੀ
ਤੇ ਜਲਿਆਂ ਵਾਲੇ ਬਾਗ ਦੀ ਤੇ
ਉਹ ਧਾਪ ਰੂਹ ਭਟਕਦੀ
ਨਾ  ਹੋ ਸਕੀ  ਆਬਾਦ  ਹੈ

ਸੰਪਰਕ: +91 98551 45330
ਸਦਾ “ਦੋਗਲੇ” – ਹਰਜਿੰਦਰ ਸਿੰਘ ਗੁਲਪੁਰ
ਜਗਤਾਰ ਸਿੰਘ ਦੀਆਂ ਦੋ ਗ਼ਜ਼ਲਾਂ
ਸੰਪਾਦਕਾ ਤੇਰੇ ਪੱਤਰਕਾਰ – ਮਨਦੀਪ ਸੁੱਜੋਂ
ਜਾਗੋ ਕਲਮੋਂ ਜਾਗੋ – ਬਿੰਦਰ ਜਾਨ -ਏ-ਸਾਹਿਤ
ਆਮ ਆਦਮੀ ਦੇ ਸਿਵੇ ‘ਤੇ – ਮਨਦੀਪ ਸੁੱਜੋਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪਾਕਿਸਤਾਨ ਨਹੀਂ ਸੀ ਬਣਨਾ ਚਾਹੀਦਾ? – ਮੁਹੰਮਦ ਸ਼ੁਏਬ ਆਦਿਲ

ckitadmin
ckitadmin
January 25, 2013
ਜੰਮੂ ਕਸ਼ਮੀਰ ਅਤੇ ਝਾਰਖੰਡ ਦੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜੇ – ਮੁਖਤਿਆਰ ਪੂਹਲਾ
ਜਦੋਂ ਇਹ ਲੋਕ ਰਾਜ-ਧ੍ਰੋਹੀ ਕਹਿੰਦੇ ਹਨ ਤੱਦ ਮੇਰਾ ਦੇਸ਼-ਪ੍ਰੇਮ ਹੋਰ ਵੱਧਦਾ ਹੈ. . .
‘ਭਾਈ’ ਰਾਜੋਆਣਾ ਦੀ ਸੋਚ `ਤੇ ਦਿਓ ਹੁਣ ਵੀ ਪਹਿਰਾ ਠੋਕ ਕੇ! –ਸ਼ੌਂਕੀ ਇੰਗਲੈਂਡੀਆ
ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਪੰਜਾਬ ਲਈ ਵਰਦਾਨ ਦੀ ਥਾਂ ਬਣੀ ਸਰਾਪ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?