ਲੜੀ ਨੰ: |
ਅਖ਼ਬਾਰ ਦਾ ਨਾਮ |
ਪ੍ਰਾਪਤ ਇਸ਼ਤਿਹਾਰਾਂ ਦੀ ਗਿਣਤੀ |
ਵਰਗ ਸੈਂਟੀਮੀਟਰ |
ਵੰਨਗੀ |
1 |
ਜਗ ਬਾਣੀ |
1377 |
14033 |
ਕਲਾਸੀਫਾਈਡ |
2 |
ਪੰਜਾਬੀ ਜਾਗਰਣ |
423 |
3953 |
ਕਲਾਸੀਫਾਈਡ |
3 |
ਪੰਜਾਬੀ ਟ੍ਰਿਬਿਊਨ |
37 |
312 |
ਕਲਾਸੀਫਾਈਡ |
4 |
ਅਜੀਤ |
--- |
--- |
--- |
5 |
ਨਵਾਂ ਜ਼ਮਾਨਾ |
--- |
--- |
--- |
6 |
ਰੋਜ਼ਾਨਾ ਸਪੋਕਸਮੈਨ |
--- |
--- |
--- |
7 |
ਦੇਸ ਸੇਵਕ |
--- |
--- |
--- |
ਜਦੋਂ ਪ੍ਰਿੰਟ ਮੀਡੀਆ ਸਿਰਫ਼ ਪੈਸੇ ਕਮਾਉਣ ਖ਼ਾਤਿਰ ਆਪਣੇ ਕਾਰਜ ਵਿੱਚ ਯਥਾਰਥ ਦੇ ਮੰਤਵ ਤੋਂ ਕੋਹਾਂ ਦੂਰ ਜਾ ਕੇ ਝੂਠੀ ਜਾਂ ਕਿਸੇ ਗ਼ੈਰ-ਵਿਗਿਆਨਕ ਕਿਸਮ ਦੀ ਜਾਣਕਾਰੀ ਆਪਣੇ ਪਾਠਕਾਂ ਨੂੰ ਦੇਣ ਲੱਗਦਾ ਹੈ ਤਾਂ ਉਸ ਸਮੇਂ ਇਸ ਦਾ ਇਹ ਕਾਰਜ ਸਿਰਫ਼ ਇਸ ਦੇ ਨੈਤਿਕ ਨਿਯਮਾਂ ਨੂੰ ਹੀ ਚੁਣੌਤੀ ਨਹੀਂ ਦੇ ਰਿਹਾ ਹੁੰਦਾ, ਸਗੋਂ ਪਾਠਕਾਂ ਦੇ ਵਿਗਿਆਨਕ ਨਜ਼ਰੀਏ ’ਤੇ ਸੱਟ ਮਾਰਨ ਦੇ ਨਾਲ-ਨਾਲ ਸੰਵਿਧਾਨ ਵਿੱਚ ਦਰਜ ਨਾਗਰਿਕਾਂ ਦੀਆਂ ਮੌਲਿਕ ਜ਼ਿੰਮੇਵਾਰੀਆਂ ਨੂੰ ਵੀ ਇਹ ਅੱਖੋਂ ਪਰੋਖੇ ਕਰਨ ਦਾ ਜ਼ੁਰਮ ਕਰ ਰਿਹਾ ਹੁੰਦਾ ਹੈ।
Bilkul sahi kiha g
bhoot vadya jankari bharpur..ajehe karj hone chaide han punjabi ,media cha but badkismti naal ajeha kam nahi ho reha ..media adaree sirf naam d han
Print media da kam paise kamauna hi hai te lokan nu puthe pase launa v hai .eh dogli neeti apna riha hai . Print media give Sharon kam kamauna hi hai you launa lokan puthe passing no v. dogli riha eh neeti anpa hai.
akhan khol detian ..kadi sochya nahi c es bare gud job
good
jagsir
great