wel done
Baki sabh to hairani odon hundi ae jad apne aap nu suhird kahaunde, sade smaaj ch chnge sahitik rutbeyan te birajman lok eho jehiyan hrktan te uttar aunde aa.... Shiv Inder Singh nirpakh insaan hai...usne chhapeya jo S.tarsem horn ne report rahin khulasa kita.....bnnda te eh si ke sare ankde sabh de sahmne rakhe jande Deepak manmohan horan vallon...pr usde ulat eho ji karwai krna eh tan dassda hi hai ki koi ghpla jrur hai...saggon ucche ahudeyan te baithe lokan di bimar mansikta di vi nishani hai.... Baki punjabi university kise di Jagir nhi....sada sanjha ghar hai...othe na aun di dhmki dena...es ton uppar nindanyog ho vi ki sakdai.... allah hi maalak ae je punjabi de pehredaar eho je ne tan...
Oh tan aap din katda e uni ch baii.....kiven aaia e ....sab jan de ne...eho jehe bande eh samjhde ne ki punjabi university khaure ehna de hi sir te khadi hai....
E bollywood Cho lat mar k kadya tidaal Hun uni. Da bapu ban gya e... Who jhe manukh ne uni. Te kala dhabaa e...ehdean kalian kartutan pehla v suniyan ne...latt mar k kdo ehnu uni too...mein kadana ehnu
Big salute to big brother keep it up
amrik gill haye haye
The article published in 'Suhi Saver' is based on the information (facts) supplied by the World Punjabi Center itself to Dr S Tarsem. If issues raised in the article are wrong Amrik Gill or any representative of WPC should have contradicted it. The outburst of Amrik Gill only shows his and his patterns frustration. Shiv inder has raised serious issues relating to the development of Punjabi language,literature and culture.The huge amount provided by the Govt of Punjab should have been spent for the purposes for which it is provided and not for personal benefit. We condemn the dictatorial attitude of Amrik Gill and fully support Shiv inder in his noble cause .
Jo ghpla hoya or jo jankaari rti rahi mili oh loka sahmne lyauna ik chnga km hai.... Or j amreek gill warge insaan ewe de ghplebaza di himayt krn lg jaan ta fr ohna to ki aas kiti ja skdi ae..... Shiv inder tuc subha uni aao asi dekhde ha thonu kehda rokda ethe aaun to... uni kise de .......... di jageer nhi.....
Keep up your good job do not care those people they are nothing .
. ਫਿਰ ਵੀ ਸਿਆਸਤ ਵਾਲੀ ਲੂੰਬੜ ਚਾਲ ਇਹਨਾ ਵੱਡੀਆਂ ਸ਼ਖਸ਼ੀਅਤਾਂ ਦੀ ਢਾਲ ਬਣਕੇ ਇਹਨਾ ਦੇ ਨਾਲ ਨਾਲ ਚੱਲਦੀ ਹੈ ਜਿਸ ਨੂੰ ਸਿਰਫ ਸੱਚ ਦੀ ਆਵਾਜ ਹੀ ਦਬਾ ਸਕਦੀ ਹੈ ਸੂਹੀ ਸਵੇਰ ਇੱਕ ਸੱਚ ਦੀ ਆਵਾਜ ਹੈ ਤੇ ਇਸ ਨੂੰ ਕਿਸੇ ਦੀਆਂ ਗਿਦੜ ਰੂਪੀ ਧਮਕੀਆਂ ਤੋਂ ਕਦੇ ਨਹੀ ਡਰਨਾ ਚਾਹੀਦਾ ਤੇ ਆਪਣੇ ਮਿਥੇ ਨਿਸ਼ਾਨੇ ਵੱਲ ਨੂੰ ਅੱਗੇ ਵੱਧਦੇ ਰਹਿਣਾ ਹੀ ਇਹਨਾ ਲੋਕ ਦੋਖੀ ਸਿਆਸਤ ਦਾਨਾ ਨੂੰ ਭਾਂਜ ਦੇਣਾ ਹੋਵੇਗਾ !
Bohat khoob Shiv Pichay na hatteen........Apnay Sach te pehraa de OH Gurmukhi post bohat jald main SHAHMUKHI wich karoo aan.................Carry on.........
ਤੇਰਾ ਤਾਂ ਐਵਾਰਡ ਤੇ ਸਨਮਾਨਾਂ ਬਿਨਾ ਸਰਦਾ ਹੈ ਭਾਈ, ਬਾਈ ਬਾਕੀਆਂ ਦੇ ਚੁੱਲੇ (ਉਨ੍ਹਾਂ ਦੀਆਂ ਜਿਸ ਚੁੱਲੇ ਤੇ ਰੋਟੀਆਂ ਪੱਕ ਦੀਆਂ ਨੇ)ਵਿਚ ਜਦੋ ਤੂੰ ਪਾਣੀ ਦੀਆਂ ਬਾਲਟੀਆਂ ਭਰ ਭਰ ਪਵੇਗੇ ਉਹ ਤਾਂ ਭੜਕਣਗੇ ਹੀ, ਤੂੰ ਤਾਂ ਸਾਡੇ ਨਾਲੋ ਜਿਆਦਾ ਜਾਣਕਾਰ ਹੈ ਪੰਜਾਬ ਸਾਹਿਤ ਵਿਚ ਤਾਂ ਅੱਜ ਕੱਲ ਇਵੇ ਹੀ ਚਲਦਾ ਹੈ ਤੂੰ ਮੈਨੂੰ ਮੁੱਲਾ ਕਿਹ ਤੇ ਮੈਂ ਤੈਨੂੰ ਕਾਜੀ ਕਹੂ
carry on bai g
Bol ke lav azad nahi hain tere
ਡਾਲ ਡਾਲ ਦੇ ਉਲੂਆਂ ਨੇ ਸਿਸਟਮ ਦੇ ਕਿਸੇ ਹਿੱਸੇ ਨੂੰ ਨਹੀਂ ਬਖਸ਼ਿਆ ਸਾਹਿਤ ਜਾਂ ਸਭਿਆਚਾਰ ਹੀ ਕਿਉਂ ਨਾ ਹੋਵੇ ਇਨ੍ਹਾਂ ਦੇ ਪਰਦੇ ਇਵੇਂ ਹੀ ਖੋਲਦੇ ਰਹੇ
You doing good awareness Don't be scared from these paper tigers
twe are with u shivinder
ਚੰਗਾ ਕੀਤਾ ਸ਼ਿਵ ਇੰਦਰ ਜੀ ਜੋ " ਸਰਕਾਰੀ ਮਸ਼ੀਨਰੀ ਚ ਫਿਟ ਆਏ ਪੁਰਜਿਆਂ ਨੂ " ਖਰੀਆਂ ਖਰੀਆਂ ਸੁਣਾ ਦਿੱਤੀਆਂ
I'm with you my friend Shiv !!!
Amrik gill layi ghatia gal hai... Don't worry veer .. Tusi bohut vadhia kam kar rahe ho or karde raho..asee tuhade naal aa
ਸ਼ਿਵ ਇੰਦਰ ਆਪਣਾ ਕੰਮ ਜਾਰੀ ਰੱਖ ਅਜਿਹੀ ਲੰਡੀ ਬੁੱਚੀ ਦੀ ਪ੍ਰਵਾਹ ਨਹੀਂ ਕਰੀਦੀ ਹੁੰਦੀ |
shiv ji sach dee awaj madm pai skdi hai vkti tour te mrdi nhi
amrik gil nu ki ho gya ji.......vaise shiv inder horan nu gussa nahin krna chahida sach bardashat nahin hunda te guss aa hi janda hai..............world punjabi centre baare sabh nu pata hi hai.........................tuhade naal han,,,,,,,,,,,,,,,,,,,,,,,,,,,,,,,,,,,,,,,
ਅਜਿਹੀਆ ਚਨੌਤੀਆ ਹੀ ਸਾਡਾ ਭਵਿੱਖ ਨਿਰਧਾਰਤ ਕਰਦੀਆ ਹਨ। ਡੱਟੇ ਰਹੋ । ਸਾਰੇ ਇੰਨਸਾਂਫ ਲੋਕ ਤੁਹਾਡੇ ਨਾਲ ਨੇ
ਨਿਖੇਧੀ ਸ਼ਾਇਦ ਛੋਟਾ ਲਫਜ਼ ਹੈ ...ਇਸ ਕਰਤੂਤ ਦੇ ਵਿਰੋਧ ਦੀ ਆਵਾਜ਼ ਅਸਲੀ ਮੁੱਦੇ ਦੇ ਨਾਇਕ ਤੱਕ ਵੀ ਪਹੁੰਚਣੀ ਚਾਹੀਦੀ ਹੈ| ਸਿਰਫ ਸਾਹਿਤ ਹੀ ਨਹੀਂ, ਹਿੰਦੁਸਤਾਨ ਦੀ ਪੂਰੀ ਸਿਆਸਤ ਦਾ ਦੁਖਾਂਤ ਏਹੀ ਹੈ ਕਿ ਇਥੇ ਮੇਮਣਿਆਂ ਦੇ ਹੱਕਾਂ ਦੀ ਰਾਖੀ ਦਾ ਠੇਕਾ ਬਘਿਆੜਾਂ ਨੂੰ ਮਿਲਦਾ ਹੈ ਤੇ ਘੜੰਮ ਚੌਧਰੀਆਂ ਦੀ ਜੈ ਜੈ ਕਾਰ ਹੁੰਦੀ ਹੈ
halkian gallan wich ki rakhya a...Neewen padhar te aa k gall karni kise v syane bande nu nahi shobhdi... shivinder tu apna kamm kari ja... te agge ton hor wadhia karan di koshish kar... Jitt bolan walyan di ni hundi hamesha kujh karan walyan di hundi a... good luck...
Najam bilkul sira akhutee punjabi lekhkan te baki uni. Giyan ton latan kehra tod du hath nai koi la sakda sathio uni. Kehra ehna de pio di jangeer aa
ਹਾਰੀਆਂ ਹੋਈਆਂ ਲੜਾਈਆਂ, ਥਿੰਦੇ ਘੜੇ ਤੇ ਮੋਹਲੇਧਾਰ ਛਰਾਟੇ ਵਰਗੀਆਂ ਹੁੰਦੀਆ ਹਨ।ਇੱਕ ਸੱਬਬ ਨਾਲ ਕੁਝ ਨਹੀ ਸੌਰਦਾ, ਜੋ ਹੱਕ ਵਿਚ ਲਿਖ ਰਹੇ ਹਨ ਇਨ੍ਹਾ ਵਿਚੋਂ ਵੀ ਬਹੁਤੇ ਧੜੇਬਾਜ਼ ਹਨ, ਕਮਾਲ ਦੀ ਗੱਲ ਇਹ ਹੈ ਕਿ ਇਹ ਦੀਵੇ ਥੱਲੇ ਬੈਠਕੇ ਅੱਜ ਦਾ ਸਾਹਿਤਕਾਰ ਆਪਣਾ ਤੱਰਕ ਢੂੰਡ ਲੈਂਦਾ ਹੈ ਤੇ ਮਹਿਜ਼ ਇੱਕ ਤਾੜੀ ਤੇ ਇੱਕ ਫੋਟੋ ਨਾਲ ਹੀ ਖਰੀਦਿਆ ਜਾਂਦਾ ਹੈ। ਲੋੜ ਤੇ ਇਸ ਗੱਲ ਦੀ ਹੈ ਕਿ ਮੱਠਾਂ ਦੇ ਉਪਰ ਹਜ਼ਾਰ ਵਾਟ ਦਾ ਬਲਬ ਜਗਾਇਆ ਜਾਵੇ। ਪਰ ਜਗਾਵੇਗਾ ਕੌਣ? ਹਰ ਰੋਜ਼ ਮਦਾਰੀ ਤਮਾਸ਼ਾ ਕਰਦੇ ਹਨ।ਕਿਸੇ ਕੋਲ ਸੱਪ ਹੈ, ਕਿਸੇ ਕੋਲ ਬਾਂਦਰ ਕਿਸੇ ਕੋਲ ਝੂਰਲੂ ਤੇ ਕਿਸੇ ਕੋਲ ਜਮੂਰਾ। ਲੋੜ ਤੇ ਇਸ ਗੱਲ ਦੀ ਹੈ ਕਿ ਸਮੂ੍ਹਿਕ ਉਪਰਾਲਾ ਕਰਕੇ ਹੀ ਸਾਹਿਤ ਨੂੰ ਨਿਤਾਰਿਆ ਜਾਵੇ। ਸਾਹਿਤਕਾਰ ਦਾ ਕੰਮ ਲੋਕ ਚੇਤਨਾ ਪੈਦਾ ਕਰਨਾ ਹੈ ਨਾਂ ਕਿ ਸ਼ਖਸ਼ੀ ਪੂਜਾ ਕਰਕੇ ਆਰਤੀ ਦਾ ਦੇਸੀ ਘਿਉ ਜਾਇਆ ਕੀਤਾ ਜਾਵੇ। ਅੱਜ ਦਾ ਲੇਖਕ ਵਰਗ ਸਭ ਸਮਝਦਾ ਹੈ ਪਰ ਹਰ ਇੱਕ ਦੇ ਨਿੱਜੀ ਮੁਫਾਦ ਹਨ। ਇਨ੍ਹਾਂ ਮੁਫਾਦਾਂ ਦੀਅਾਂ ਠਿਕਰੀਆਂ ਨੂੰ ਛੱਪੜ ਤੋਂ ਤਾਰਨ ਦਾ ਹੁਨਰ ਆਉਂਦਾ ਹੈ, ਅਮਰੀਕ ਗਿੱਲ ਵਰਗਿਆ ਨੂੰ।ਸਤਿਕਾਰਤ ਹੈ ਅਮਰੀਕ ਗਿੱਲ ਤੇ ਰਹੇਗਾ ਵੀ ਜੇ ਉਹ ਆਪਣਾ ਪੱਖ ਰੱਖੇ। ਜਦ ਲੋਕ ਕੁਝ ਪੱਛ ਰਹੇ ਹਨ ਤਾਂ ਜੁਆਬ ਦੇਣਾ ਬਣਦਾ ਹੈ। ਪਰ ਸਾਡੇ ਘੜੰਮ ਚੁਪ ਰਹਿੰਣ ਵਿਚ ਆਪਣੀ ਸ਼ਾਨ ਸਮਝਦੇ ਹਨ।ਤੇ ਮੌਕੇ ਤੇ ਇਹ ਕਿਹ ਦਿੰਦੇ ਹਨ ਕਿ ਮੈਂ ਚੁੱਪ ਰਹਿਕੇ ਸਿਆਣਾ ਹੈ। ਕਬੂਤਰ ਅੱਖਾਂ ਬੰਦ ਕਰਕੇ ਸ਼ੇਰ ਨਹੀ ਬਣ ਜਾਂਦਾ।
ਸੂਹੀ ਸਵੇਰ ਦੇ ਮੁੱਖ ਸੰਪਾਦਕ ਸਾਥੀ ਸ਼ਿਵ ਇੰਦਰ ਨੂੰ ਅਮਰੀਕ ਗਿੱਲ ਵੱਲੋਂ ਦਿੱਤੀਆਂ ਧਮਕੀਆਂ ਸੱਚ ਬੋਲਣ, ਲਿਖਣ ਤੇ ਛਾਪਣ ਦੇ ਹੱਕ ਤੇ ਹਮਲਾ ਹਨ। ਸਰਕਾਰ ਸ਼ੋਸ਼ਲ ਸਾਇਟਾਂ ਉੱਤੇ ਗੈਰ-ਕਾਨੂੰਨੀ ਢੰਗ ਨਾਲ ਨਜ਼ਰ ਰੱਖ ਰਹੀ ਤੇ ਮੋਦੀ ਖਿਲਾਫ ਫੇਸਬੁੱਕ ਤੇ ਕੁਮੈਂਟ ਕਰਨ ਵਾਲਿਆਂ ਤੇ ਪਰਚੇ ਦਰਜ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਇਹ ਹੁਕਮਰਾਨਾਂ ਦੇ ਕਿਰਦਾਰ ਨੂੰ ਪੂਰੀ ਤਰ੍ਹਾਂ ਸੋਭਦਾ ਹੈ ਪ੍ਰੰਤੂ ਆਪਣੇ ਆਪ ਨੂੰ "ਅਗਾਂਹਵਧੂ" ਕਹਾਉਣ ਵਾਲੇ ਵਿਅਕਤੀ ਦੁਆਰਾ ਕੀਤੀ ਇਹ ਘਟੀਆ ਹਰਕਤ ਅਤੀ ਨਿੰਦਣਯੋਗ ਹੈ। ਅਸੀਂ ਇਸਦਾ ਸਖਤ ਵਿਰੋਧ ਕਰਦੇ ਹਾਂ ਤੇ ਸੂਹੀ ਸਵੇਰ ਦੇ ਮੁੱਖ ਸੰਪਾਦਕ ਸਾਥੀ ਸ਼ਿਵ ਇੰਦਰ ਦੇ ਨਾਲ ਖੜੇ ਹਾਂ। ਅਦਾਰਾ 'ਇਨਕਲਾਬੀ ਨੌਜਵਾਨ'
ਮਾਮਲਾ ਸ਼ਿਵ ਇੰਦਰ (ਸੂਹੀ ਸਵੇਰ ਵਾਲ਼ਾ) ਨੂੰ ਗਾਲੀ ਗਲੋਚ ਅਤੇ ਧਮਕੀਆਂ ਦਾ -ਇਕਬਾਲ ਰਾਮੂਵਾਲੀਆ ਬੀਤੇ ਕਈ ਦਿਨਾਂ ਤੋਂ ਪੰਜਾਬੀ ਦੇ ਇਕ ਨਾਮਵਰ ਫਿਲਮਸਾਜ਼ ਵੱਲੋਂ ਨੌਜਾਵਾਨ ਪੱਤਰਕਾਰ ਸ਼ਿਵ ਇੰਦਰ ਨੂੰ ਗਾਲੀ ਗਲੋਚ ਕਰਨ ਦਾ ਮਾਮਲਾ ਸੋਸ਼ਲ ਮੀਡੀਆ ਉੱਤੇ ਭਖਿਆ ਹੋਇਆ ਹੈ। ਅਜੇਹੇ ਵਰਤਾਰੇ ਪੜ੍ਹ-ਸੁਣ ਕੇ ਮਨ ਉਦਾਸ ਹੋ ਜਾਂਦਾ ਹੈ। ਸਮੁੱਚੇ ਪੰਜਾਬੀ ਸਮਾਜ, ਰਾਜ ਪ੍ਰਬੰਧ, ਕੋਰਟਾਂ ਕਚੈਹਰੀਆਂ, ਪੁਲਸ ਆਦਿਕ ਅਦਾਰਿਆਂ `ਚ ਆਈ ਘੋਰ ਗਿਰਾਵਟ ਨੇ ਕੀ ਸਾਡੇ ਲੇਖਕ, ਕਲਾਕਾਰ, ਤੇ ਬੁੱਧੀਜੀਵੀ ਵਰਗ ਨੂੰ ਵੀ ਡੰਗ ਸੁੱਟਿਅਾ ਹੈ? ਸਹਿਣਸ਼ੀਲਤਾ ਨਾਮ ਦੀ ਚੀਜ਼ ਵੀ ਕੀ ਸਾਡੀ ਨੈਤਿਕਤਾ ਵਿਚੋਂ ਉਸੇ ਤਰਜ਼ `ਤੇ ਹੀ ਮਨਫੀ ਹੋ ਗਈ ਹੈ ਜਿਵੇਂ ਇਨਾਸਫ਼, ਰਿਸ਼ਤੇ, ਇਖਲਾਕ ਤੇ ਇਨਸਾਨੀਅਤ ਦੇ ਪ੍ਰਮੁੱਖ ਗੁਣ ਸਾਡੇ ਸਮਾਜ ਵਿਚੋਂ ਗ਼ਾਇਬ ਹੋ ਗਏ ਹਨ। ਅਗਰ ਕਿਸੇ ਮੁੱਦੇ ਨੂੰ ਪਬਲਿਕ ਵਿਚ ਲਿਆਉਣਾ "ਗੁਨਾਂਹ " ਹੈ , ਜਾਂ ਇਹ "ਗੁਨਾਂਹ" ਕਿਸੇ ਨੂੰ ਸੁਖਾਉਂਦਾ ਨਹੀਂ, ਤਾਂ ਇਸ "ਗੁਨਾਹ" ਨਾਲ ਨਜਿੱਠਣ ਲਈ ਅਨੇਕਾਂ ਸਭਿਅਕ ਤੌਰ ਤਰੀਕੇ ਮੌਜੂਦ ਹਨ। ਅਦਾਲਤਾਂ ਮੌਜੂਦ ਹਨ। ਭਾਈਚਾਰਾ ਮੌਜੂਦ ਹੈ। ਫਿਲਮਸਾਜ਼ ਸਾਹਿਬ ਵਡੇਰੀ ਉਮਰ ਦੇ ਹਨ, ਉਹਨਾਂ ਵੱਲੋਂ ਅਜੇਹਾ ਅਣਸੁਖਾਵਾਂ ਰਾਹ ਅਗਰ ਵਾਕਿਆ ਹੀ ਅਪਣਾਇਆ ਗਿਆ ਹੈ ਤਾਂ ਉਸ ਦੀ ਨਿੰਦਿਆ ਕਰਨੀ ਬਣਦੀ ਹੈ। ਸਾਡਾ ਸਾਰਾ ਸਮਾਜਕ ਤਾਣਾ-ਬਾਣਾ ਤੇ ਅਦਾਰੇ ਬਾਕੀ ਸਭ ਕੁਝ ਵਾਂਗ ਹੀ ਮੈਲ਼ੇ ਹੋ ਚੁੱਕੇ ਹਨ। ਅਮਰੀਕ ਹੋਰੀਂ ਅਗਰ ਐਸੀ ਮੈਲ਼ ਤੋਂ ਨਿਰਲੇਪ ਹਨ ਤਾਂ ਤੈਸ਼ ਵਿਚ ਆਉਣ ਦੀ ਥਾਂ ਆਪਣਾ ਪੱਖ ਵਧੀਆ ਢੰਗ ਨਾਲ ਵੀ ਪੇਸ਼ ਕਰ ਸਕਦੇ ਸਨ। ਸਾਡੇ ਸਮਾਜ ਨੂੰ ਸਾਡੇ ਲੇਖਕਾਂ ਕਲਾਕਾਰਾਂ ਤੋਂ ਬਹੁਤ ਵੱਡੀਆਂ ਆਸਾਂ ਹਨ। ਸਾਡੇ ਸਾਹਮਣੇ ਬੇਇਨਸਾਫ਼ੀਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ , ਨਸ਼ੇ ਆਦਿਕ ਵਰਗੇ ਅਣਗਿਣਤ ਬਹੁਤ ਹੀ ਅਹਿਮ ਮਸਲੇ ਹਨ ਜਿਨ੍ਹਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਆਰ ਟੀ ਆਈ ਅਧੀਨ ਪ੍ਰਾਪਤ ਕੀਤੀ ਜਿਹੜੀ ਜਾਣਕਾਰੀ ਸ਼ਿਵ ਇੰਦਰ ਨੇ ਛਾਪੀ ਹੈ, ਉਹ ਅਗਰ ਅਾਧਾਰਹੀਣ ਹੈ ਤਾਂ ਉਸ ਨੂੰ ਨਾਕਾਰਨ ਲਈ ਅਖ਼ਬਾਰਾਂ ਰਿਸਾਲੇ ਮੋਜੂਦ ਹਨ। ਸਭਿਅਕ ਲੋਕ ਗਾਲੀ ਗਲੋਚ ਤੇ ਧਮਕੀਆਂ ਦਾ ਪਰਯੋਗ ਕਰਦੇ ਸੋਭਾ ਨਹੀਂ ਦੇਂਦੇ। ਬੀਤੇ ਅਪਰੈਲ ਦੇ ਮਹੀਨੇ ਅਜੇਹੇ ਵੀ ਵਰਤਾਰੇ ਦਾ ਸ਼ਿਕਾਰ ਮੈਂ ਵੀ ਹੋ ਚੁੱਕਿਆ ਹਾਂ। ਮੇਰੇ ਉੱਪਰ 'ਆਮ ਆਦਮੀ ਪਾਰਟੀ' ਦਾ ਪਰਚਾਰ ਬੰਦ ਕਰਨ ਲਈ ਦਬਾਅ ਮੇਰੇ ਆਪਣੇ ਲੋਕਾਂ ਵੱਲੋਂ ਪਾਇਆ ਗਿਆ ਤੇ ਅਦਾਲਤਾਂ ਅਤੇ ਪੁਲਸ ਵਿਚ ਘਸੀਟਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਏਥੋਂ ਤੀਕ ਕਿ ਇਹ ਧਮਕੀਆਂ ਵੀ ਮਿਲ ਗਈਆਂ ਹਨ ਕਿ ਮੈਨੂੰ ਕਿਸੇ ਯੂਨੀਵਰਸਿਟੀ, ਕਿਸੇ ਸਰਕਾਰੀ ਕਾਲਜ, ਕਿਸੇ ਸਰਕਾਰੀ ਅਦਾਰੇ ਤੇ ਭਾਸ਼ਾ ਵਿਭਾਗ ਦੇ ਕਿਸੇ ਸਮਾਗਮ, ਅਤੇ ਦੂਰ ਦਰਸ਼ਨ ਵਿਚ ਨਹੀਂ ਵੜਨ ਦਿਤਾ ਜਾਵੇਗਾ। ਕਿੱਡੀ ਨਿਵਾਣ `ਤੇ ਚਲਾ ਗਿਆ ਹੈ ਸਾਡਾ 'ਸੱਭਿਅਕ' ਸਮਾਜ? ਦੁੱਖ ਦੀ ਗੱਲ ਇਹ ਵੀ ਹੈ ਕਿ ਇਸ ਮਾਮਲੇ ਨੂੰ ਅਮਨ ਅਮਾਨ ਨਾਲ ਨਜਿੱਠਣ ਲਈ ਸਾਡੀਆਂ ਸਾਹਿਤ ਸਭਾਵਾਂ ਦੇ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਵੀ ਕੋਈ ਉੱਦਮ ਨਹੀਂ ਕੀਤਾ ਜਾ ਰਿਹਾ।
ਕਿਸੇ ਵੀ ਮਸਲੇ ਨੂੰ ਦਲੀਲ ਨਾਲ ਵਿਚਾਰਿਆ ਜਾਣਾ ਸੱਭਿਅਕ ਰਾਹ ਹੈ। ਸੂਝਵਾਨਾਂ ਨੂੰ ਇਹ ਹੀ ਰਾਹ ਅਪਨਾਉਣਾ ਚਾਹੀਦਾ ਹੈ। ਕਿਸੇ ਨੂੰ ਵੀ ਧਮਕੀ ਦੇਣੀ ਸਾਊ ਵਿਹਾਰ ਨਹੀਂ ਹੋ ਸਕਦਾ। ਸਿਆਣੇ ਤੇ ਗਿਆਨਵਾਨ ਲੋਕ ਅਜਿਹਾ ਕਰਦੇ ਚੰਗੇ ਵੀ ਨਹੀਂ ਲਗਦੇ। ਸਹਿਣਸ਼ੀਲਤਾ ਅਤੇ ਆਪਣੇ ਹੱਕ ਵਿਚ ਤਰਕ ਤੁਹਾਡੇ ਕੋਲ ਹਨ ਉਨ੍ਹਾਂ ਦੀ ਵਰਤੋਂ ਕਰੋ।
Ih bahut hee mada rujhab hai ajiha nahin hona chahida.Shivinder is a very humble person
ਜਦੋਂ ਕੋਈ ਦਲੀਲ ਨਾਂ ਹੋਵੇ,ਤਾਂ ਬੇਵਸੀ ਗਾਲਾਂ ਬਣਕੇ ਬਾਹਰ ਆਉਂਦੀ ਹੈ। ਜੋ ਬੁਧੀਵਾਨਾਂ ਨੂੰ ਸ਼ੋਭਦੀ ਨਹੀ।
ਸ਼ਿਵ ਇੰਦਰ ਏਸ ਚਗਲਪੁਣੇ ਨਾਲ ਨਜਿਠਣ ਦੀ ਯੋਗਤਾ ਰਖਦਾ ਹੈ
ਅਮਰੀਕ ਗਿੱਲ ਵਧੀਆ ਲੇਖਕ ਤੇ ਕਲਾਕਾਰ ਹੈ ਉਸ ਵਲੋਂ ਸਿਂਵ ਇੰਦਰ ਨਾਲ ਇਸ ਤਰਾਂ ਦਾ ਵਿਹਾਰ ਸਮਝੋ ਬਾਹਰ ਹੈ...ਅਮਰੀਕ ਮੇਰਾ ਵੀ ਜਾਣੂ ਹੈ ....ਅਮਰੀਕ ਨੂੰ ਵੀ ਗੱਲ ਸਾਫ ਕਰਨੀ ਚਾਹੀਦੀ ਹੈ ਆਖਿਰ ਮਾਮਲਾ ਹੇ ਕੀ........?
ਜਦੋਂ ਪੂਸ਼ ਤੇ ਪੈਰ ਆਉਂਦਾ ਤਾਂ ਚਊਂ-ਚਊ ਤਾਂ ਨਿੱਕਲ ਈ ਜਾਂਦੀ ਆ, ਕਤੂਰਾ ਫਿਰ ਸਿਧਾ ਗਿੱਟੇ ਨੂੰ ਈ ਆਉਂਦਾ ਹੁੰਦਾ, ਇਹੀ ਅਮਰੀਕ ਗਿੱਲ ਨੇ ਕੀਤਾ, ਓਹਦੇ ਵੱਸ ਦੀ ਗੱਲ ਨਹੀਂ.
ਸਖ਼ਸ਼ੀਅਤਾਂ ਅਤੇ ਅਦਾਰਿਆਂ ਵਿਚ ਵਿਵਾਦ ਚਲਦੇ ਰਹਿੰਦੇ ਹਨ। ਇਹ ਕੋਈ ਅੱਲੋਕਾਰੀ ਗੱਲ ਨਹੀਂ ਹੈ। ਕਈ ਵਾਰ ਇਹ ਵਿਵਾਦ ਅਦਾਰਿਆਂ ਦੇ ਕੰਮ ਕਾਰ ਨੂੰ ਬੇਹਤਰ ਕਰਨ ਵਿਚ ਬੇਹੱਦ ਉਪਯੋਗੀ ਭੂਮਿਕਾ ਨਿਭਾਉਂਦੇ ਹਨ; ਪਰ ਕਈ ਵਾਰ ਇਨ੍ਹਾਂ ਵਿਵਾਦਾਂ ਵਿਚ ਕੁੱਝ ਲੋਕ ਗ਼ਲਤ ਭਾਸ਼ਾ ਤੇ ਕਦੇ ਕਦੇ ਧਮਕੀਆਂ ਤੱਕ ਵੀ ਉਤਰ ਆਉਂਦੇ ਹਨ ਜੋ ਬੇਹੱਦ ਤਕਲੀਫ਼ ਦੇਹ ਹੁੰਦੇ ਹਨ। ਇਸ ਮਾਮਲੇ ਵਿਚ ਸੂਹੀ ਸਵੇਰ ਨੇ ਕੁੱਝ ਵੀ ਅਜਿਹਾ ਨਹੀਂ ਕੀਤਾ ਕਿ ਜੋ ਉਹਦੇ ਸੰਪਾਦਕ ਸ਼ਿਵ ਇੰਦਰ ਨੂੰ ਨਹੀਂ ਸੀ ਕਰਨਾ ਚਾਹੀਦਾ। ਅਮਰੀਕ ਗਿੱਲ ਜੀ ਵਰਗੀ ਵੱਡੀ ਸਖ਼ਸ਼ੀਅਤ ਦਾ ਇਸ ਮਾਮਲੇ ਵਿਚ ਸ਼ਿਵਇੰਦਰ ਨੂੰ ਧਮਕੀਆਂ ਦੇਣਾ ਖੁਦ ਅਮਰੀਕ ਗਿੱਲ ਹੋਰਾਂ ਨੂੰ ਛੋਟਾ ਕਰ ਗਿਆ ਹੈ।
ਸ਼ਿਵਇੰਦਰ... ਹੌਸਲੇ ਦੀ ਦਾਦ ਸਾਡੀ ਪੂਰੀ ਟੀਮ ਤੁਹਾਡੇ ਨਾਲ ਹੈ। ਹਰ ਸਹਿਯੋਗ ਮਿਲੇਗਾ। ਡਟੇ ਰਹਿਣਾ। ਇਹ ਪੰਜਾਬੀ ਬੋਲੀ ਵਿਚ ਉਭਰ ਰਹੇ ਨਵੇਂ ਮੀਡੀਆ ਲਈ ਚੁਣੌਤੀ ਦਾ ਮਸਲਾ ਹੈ। ਅਸੀਂ ਰਲ ਕੇ ਆਪਣੇ ਹੱਕ ਲਈ ਲੜਾਂਗੇ। ਟੀਮ www.lafzandapul.com
Revolutional update of captchas solving software "XRumer 16.0 + XEvil": captcha regignizing of Google (ReCaptcha-2 and ReCaptcha-3), Facebook, BitFinex, Bing, Hotmail, SolveMedia, Yandex, and more than 8400 another categories of captcha, with highest precision (80..100%) and highest speed (100 img per second). You can use XEvil 4.0 with any most popular SEO/SMM programms: iMacros, XRumer, GSA SER, ZennoPoster, Srapebox, Senuke, and more than 100 of other software. Interested? There are a lot of impessive videos about XEvil in YouTube. FREE DEMO AVAILABLE! See you later! http://XEvil.net/
Incredible update of captchas solving package "XEvil 4.0": captchas solving of Google (ReCaptcha-2 and ReCaptcha-3), Facebook, BitFinex, Bing, Hotmail, SolveMedia, Yandex, and more than 8400 another size-types of captcha, with highest precision (80..100%) and highest speed (100 img per second). You can use XEvil 4.0 with any most popular SEO/SMM software: iMacros, XRumer, GSA SER, ZennoPoster, Srapebox, Senuke, and more than 100 of other programms. Interested? There are a lot of impessive videos about XEvil in YouTube. FREE DEMO AVAILABLE! Good luck ;) http://XEvil.net/
Revolutional update of captchas solving package "XRumer 16.0 + XEvil": captchas regignizing of Google (ReCaptcha-2 and ReCaptcha-3), Facebook, BitFinex, Bing, Hotmail, SolveMedia, Yandex, and more than 8400 another types of captcha, with highest precision (80..100%) and highest speed (100 img per second). You can use XEvil 4.0 with any most popular SEO/SMM software: iMacros, XRumer, GSA SER, ZennoPoster, Srapebox, Senuke, and more than 100 of other programms. Interested? There are a lot of impessive videos about XEvil in YouTube. FREE DEMO AVAILABLE! Good luck ;) http://XEvil.net/
Revolutional update of captchas regignizing software "XEvil 4.0": captcha breaking of Google (ReCaptcha-2 and ReCaptcha-3), Facebook, BitFinex, Bing, Hotmail, SolveMedia, Yandex, and more than 8400 another subtypes of captcha, with highest precision (80..100%) and highest speed (100 img per second). You can use XEvil 4.0 with any most popular SEO/SMM programms: iMacros, XRumer, GSA SER, ZennoPoster, Srapebox, Senuke, and more than 100 of other programms. Interested? You can find a lot of impessive videos about XEvil in YouTube. FREE DEMO AVAILABLE! See you later! http://XEvil.net/
Perfect update of captcha solving software "XRumer 16.0 + XEvil 4.0": captcha recognition of Google (ReCaptcha-2 and ReCaptcha-3), Facebook, BitFinex, Bing, Hotmail, SolveMedia, Yandex, and more than 8400 another categories of captchas, with highest precision (80..100%) and highest speed (100 img per second). You can use XEvil 4.0 with any most popular SEO/SMM programms: iMacros, XRumer, GSA SER, ZennoPoster, Srapebox, Senuke, and more than 100 of other software. Interested? There are a lot of impessive videos about XEvil in YouTube. FREE DEMO AVAILABLE! See you later ;) http://XEvil.net/
Perfect update of captcha regignizing package "XRumer 16.0 + XEvil 4.0": captcha solution of Google (ReCaptcha-2 and ReCaptcha-3), Facebook, BitFinex, Bing, Hotmail, SolveMedia, Yandex, and more than 8400 another size-types of captchas, with highest precision (80..100%) and highest speed (100 img per second). You can use XEvil 4.0 with any most popular SEO/SMM programms: iMacros, XRumer, GSA SER, ZennoPoster, Srapebox, Senuke, and more than 100 of other software. Interested? You can find a lot of impessive videos about XEvil in YouTube. FREE DEMO AVAILABLE! See you later ;) http://XEvil.net/
Perfect update of captchas solution package "XRumer 16.0 + XEvil 4.0": captchas regignizing of Google (ReCaptcha-2 and ReCaptcha-3), Facebook, BitFinex, Bing, Hotmail, SolveMedia, Yandex, and more than 8400 another size-types of captcha, with highest precision (80..100%) and highest speed (100 img per second). You can use XEvil 4.0 with any most popular SEO/SMM programms: iMacros, XRumer, GSA SER, ZennoPoster, Srapebox, Senuke, and more than 100 of other software. Interested? There are a lot of introducing videos about XEvil in YouTube. FREE DEMO AVAILABLE! Good luck! http://XEvil.net/
This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://is.gd/72jG3I
Rupinder singh Dhillon
shiv tusin apna kam honestly kita jo ik patrkar nu krna chaida ae .. aje tan ik banda gussa hoya bro vekhde jao thode nede tede vichrde lokk ki react krde ne ...tusin apni jgah theek o media da matlv kujh ik lokkan da pakh poorna nahi balke sach nu sach kehna hai hun vekho media nu dhakke nal adopt kri bethe bande ki akhde ne